BASANT, FIFTH MEHL, FIRST HOUSE, DU-TUKAY
ਬਸੰਤੁ ਮਹਲਾ ੫ ਘਰੁ ੧ ਦੁਤੁਕੇ ੴ ਸਤਿਗੁਰ ਪ੍ਰਸਾਦਿ ॥ ਗੁਰੁ ਸੇਵਉ ਕਰਿ ਨਮਸਕਾਰ ॥ ਆਜੁ ਹਮਾਰੈ ਮੰਗਲਚਾਰ ॥ ਆਜੁ ਹਮਾਰੈ ਮਹਾ ਅਨੰਦ ॥ ਚਿੰਤ ਲਥੀ ਭੇਟੇ ਗੋਬਿੰਦ ॥੧॥ ਆਜੁ ਹਮਾਰੈ ਗ੍ਰਿਹਿ ਬਸੰਤ ॥ ਗੁਨ ਗਾਏ ਪ੍ਰਭ ਤੁਮ੍ਹ ਬੇਅੰਤ ॥੧॥ ਰਹਾਉ ॥ ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥ ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥੨॥ ਮਨੁ ਤਨੁ ਮਉਲਿਓ ਅਤਿ ਅਨੂਪ ॥ ਸੂਕੈ ਨਾਹੀ ਛਾਵ ਧੂਪ ॥ ਸਗਲੀ ਰੂਤੀ ਹਰਿਆ ਹੋਇ ॥ ਸਦ ਬਸੰਤ ਗੁਰ ਮਿਲੇ ਦੇਵ ॥੩॥ ਬਿਰਖੁ ਜਮਿਓ ਹੈ ਪਾਰਜਾਤ ॥ ਫੂਲ ਲਗੇ ਫਲ ਰਤਨ ਭਾਂਤਿ ॥ ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥ ਜਨ ਨਾਨਕ ਹਰਿ ਹਰਿ ਹਰਿ ਧਿਆਇ ॥੪॥੧॥
BASANT, FIFTH MEHL, FIRST HOUSE, DU-TUKAY: ONE UNIVERSAL CREATOR GOD. BY THE GRACE OF THE TRUE GURU: I serve the Guru, and humbly bow to Him. Today is a day of celebration for me. My anxiety is dispelled, and I have met the Lord of the Universe. ||1|| Today, it is springtime in my household. I sing Your Glorious Praises, O Infinite Lord God. ||1|| Pause|| Today, I am celebrating the festival of Phalgun. Joining with God’s companions, I have begun to play. I celebrate the festival of Holi by serving the Saints. I am imbued with the deep crimson color of the Lord’s Divine Love. ||2|| My mind and body have blossomed forth, in utter, incomparable beauty. They do not dry out in either sunshine or shade; they flourish in all seasons. It is always springtime, when I meet with the Divine Guru. ||3|| The wish-fulfilling Elysian Tree has sprouted and grown. It bears flowers and fruits, jewels of all sorts. I am satisfied and fulfilled, singing the Glorious Praises of the Lord. Servant Nanak meditates on the Lord, Har, Har, Har. ||4||1||