BASANT, FIFTH MEHL, FIRST HOUSE, DU-TUKEE
ਬਸੰਤੁ ਮਹਲਾ ੫ ਘਰੁ ੧ ਦੁਤੁਕੀਆ ੴ ਸਤਿਗੁਰ ਪ੍ਰਸਾਦਿ ॥ ਸੁਣਿ ਸਾਖੀ ਮਨ ਜਪਿ ਪਿਆਰ ॥ ਅਜਾਮਲੁ ਉਧਰਿਆ ਕਹਿ ਏਕ ਬਾਰ ॥ ਬਾਲਮੀਕੈ ਹੋਆ ਸਾਧਸੰਗੁ ॥ ਧ੍ਰੂ ਕਉ ਮਿਲਿਆ ਹਰਿ ਨਿਸੰਗ ॥੧॥ ਤੇਰਿਆ ਸੰਤਾ ਜਾਚਉ ਚਰਨ ਰੇਨ ॥ ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ॥੧॥ ਰਹਾਉ ॥ ਗਨਿਕਾ ਉਧਰੀ ਹਰਿ ਕਹੈ ਤੋਤ ॥ ਗਜਇੰਦ੍ਰ ਧਿਆਇਓ ਹਰਿ ਕੀਓ ਮੋਖ ॥ ਬਿਪ੍ਰ ਸੁਦਾਮੇ ਦਾਲਦੁ ਭੰਜ ॥ ਰੇ ਮਨ ਤੂ ਭੀ ਭਜੁ ਗੋਬਿੰਦ ॥੨॥ ਬਧਿਕੁ ਉਧਾਰਿਓ ਖਮਿ ਪ੍ਰਹਾਰ ॥ ਕੁਬਿਜਾ ਉਧਰੀ ਅੰਗੁਸਟ ਧਾਰ ॥ ਬਿਦਰੁ ਉਧਾਰਿਓ ਦਾਸਤ ਭਾਇ ॥ ਰੇ ਮਨ ਤੂ ਭੀ ਹਰਿ ਧਿਆਇ ॥੩॥ ਪ੍ਰਹਲਾਦ ਰਖੀ ਹਰਿ ਪੈਜ ਆਪ ॥ ਬਸਤ੍ਰ ਛੀਨਤ ਦ੍ਰੋਪਤੀ ਰਖੀ ਲਾਜ ॥ ਜਿਨਿ ਜਿਨਿ ਸੇਵਿਆ ਅੰਤ ਬਾਰ ॥ ਰੇ ਮਨ ਸੇਵਿ ਤੂ ਪਰਹਿ ਪਾਰ ॥੪॥ ਧੰਨੈ ਸੇਵਿਆ ਬਾਲ ਬੁਧਿ ॥ ਤ੍ਰਿਲੋਚਨ ਗੁਰ ਮਿਲਿ ਭਈ ਸਿਧਿ ॥ ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥ ਰੇ ਮਨ ਤੂ ਭੀ ਹੋਹਿ ਦਾਸੁ ॥੫॥ ਜੈਦੇਵ ਤਿਆਗਿਓ ਅਹੰਮੇਵ ॥ ਨਾਈ ਉਧਰਿਓ ਸੈਨੁ ਸੇਵ ॥ ਮਨੁ ਡੀਗਿ ਨ ਡੋਲੈ ਕਹੂੰ ਜਾਇ ॥ ਮਨ ਤੂ ਭੀ ਤਰਸਹਿ ਸਰਣਿ ਪਾਇ ॥੬॥ ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ ॥ ਸੇ ਤੈਂ ਲੀਨੇ ਭਗਤ ਰਾਖਿ ॥ ਤਿਨ ਕਾ ਗੁਣੁ ਅਵਗਣੁ ਨ ਬੀਚਾਰਿਓ ਕੋਇ ॥ ਇਹ ਬਿਧਿ ਦੇਖਿ ਮਨੁ ਲਗਾ ਸੇਵ ॥੭॥ ਕਬੀਰਿ ਧਿਆਇਓ ਏਕ ਰੰਗ ॥ ਨਾਮਦੇਵ ਹਰਿ ਜੀਉ ਬਸਹਿ ਸੰਗਿ ॥ ਰਵਿਦਾਸ ਧਿਆਏ ਪ੍ਰਭ ਅਨੂਪ ॥ ਗੁਰ ਨਾਨਕ ਦੇਵ ਗੋਵਿੰਦ ਰੂਪ ॥੮॥੧॥
BASANT, FIFTH MEHL, FIRST HOUSE, DU-TUKEE: ONE UNIVERSAL CREATOR GOD. BY THE GRACE OF THE TRUE GURU: Listen to the stories of the devotees, O my mind, and meditate with love. Ajaamal uttered the Lord’s Name once, and was saved. Baalmeek found the Saadh Sangat, the Company of the Holy. The Lord definitely met Dhroo. ||1|| I beg for the dust of the feet of Your Saints. Please bless me with Your Mercy, Lord, that I may apply it to my forehead. ||1|| Pause|| Ganika the prostitute was saved, when her parrot uttered the Lord’s Name. The elephant meditated on the Lord, and was saved. He delivered the poor Brahmin Sudama out of poverty. O my mind, you too must meditate and vibrate on the Lord of the Universe. ||2|| Even the hunter who shot an arrow at Krishna was saved. Kubija the hunchback was saved, when God placed His Feet on her thumb. Bidar was saved by his attitude of humility. O my mind, you too must meditate on the Lord. ||3|| The Lord Himself saved the honor of Prahlaad. Even when she was being disrobed in court, Dropatee’s honor was preserved. Those who have served the Lord, even at the very last instant of their lives, are saved. O my mind, serve Him, and you shall be carried across to the other side. ||4|| Dhanna served the Lord, with the innocence of a child. Meeting with the Guru, Trilochan attained the perfection of the Siddhas. The Guru blessed Baynee with His Divine Illumination. O my mind, you too must be the Lord’s slave. ||5|| Jai Dayv gave up his egotism. Sain the barber was saved through his selfless service. Do not let your mind waver or wander; do not let it go anywhere. O my mind, you too shall cross over; seek the Sanctuary of God. ||6|| O my Lord and Master, You have shown Your Mercy to them. You saved those devotees. You do not take their merits and demerits into account. Seeing these ways of Yours, I have dedicated my mind to Your service. ||7|| Kabeer meditated on the One Lord with love. Naam Dayv lived with the Dear Lord. Ravi Daas meditated on God, the Incomparably Beautiful. Guru Nanak Dayv is the Embodiment of the Lord of the Universe. ||8||1||