Sri Guru Granth Sahib › Raag Malar

Ang 1267

Ang 1266–1267Raag Malar · ਮਲਾਰ › RAAG MALAAR, FIFTH MEHL, CHAU-PADAS, FIRST HOUSE

MALAAR, FIFTH MEHL

Guru Arjan Dev · shabad

ਮਲਾਰ ਮਹਲਾ ੫ ॥ ਸਗਲ ਬਿਧੀ ਜੁਰਿ ਆਹਰੁ ਕਰਿਆ ਤਜਿਓ ਸਗਲ ਅੰਦੇਸਾ ॥ ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ ॥੧॥ ਸੁਨੀਐ ਬਾਜੈ ਬਾਜ ਸੁਹਾਵੀ ॥ ਭੋਰੁ ਭਇਆ ਮੈ ਪ੍ਰਿਅ ਮੁਖ ਪੇਖੇ ਗ੍ਰਿਹਿ ਮੰਗਲ ਸੁਹਲਾਵੀ ॥੧॥ ਰਹਾਉ ॥ ਮਨੂਆ ਲਾਇ ਸਵਾਰੇ ਥਾਨਾਂ ਪੂਛਉ ਸੰਤਾ ਜਾਏ ॥ ਖੋਜਤ ਖੋਜਤ ਮੈ ਪਾਹੁਨ ਮਿਲਿਓ ਭਗਤਿ ਕਰਉ ਨਿਵਿ ਪਾਏ ॥੨॥ ਜਬ ਪ੍ਰਿਅ ਆਇ ਬਸੇ ਗ੍ਰਿਹਿ ਆਸਨਿ ਤਬ ਹਮ ਮੰਗਲੁ ਗਾਇਆ ॥ ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭੁ ਪੂਰਾ ਗੁਰੂ ਮਿਲਾਇਆ ॥੩॥ ਸਖੀ ਸਹੇਲੀ ਭਏ ਅਨੰਦਾ ਗੁਰਿ ਕਾਰਜ ਹਮਰੇ ਪੂਰੇ ॥ ਕਹੁ ਨਾਨਕ ਵਰੁ ਮਿਲਿਆ ਸੁਖਦਾਤਾ ਛੋਡਿ ਨ ਜਾਈ ਦੂਰੇ ॥੪॥੩॥

MALAAR, FIFTH MEHL: I tried everything, and gathered all devices together; I have discarded all my anxieties. I have begun to set all my household affairs right; I have placed my faith in my Lord and Master. ||1|| I listen to the celestial vibrations resonating and resounding. Sunrise has come, and I gaze upon the Face of my Beloved. My household is filled with peace and pleasure. ||1|| Pause|| I focus my mind, and embellish and adorn the place within; then I go out to speak with the Saints. Seeking and searching, I have found my Husband Lord; I bow at His Feet and worship Him with devotion. ||2|| When my Beloved came to live in my house, I began to sing the songs of bliss. My friends and companions are happy; God leads me to meet the Perfect Guru. ||3|| My friends and companions are in ecstasy; the Guru has completed all my projects. Says Nanak, I have met my Husband, the Giver of peace; He shall never leave me and go away. ||4||3||

Ang 1267Raag Malar · ਮਲਾਰ › RAAG MALAAR, FIFTH MEHL, CHAU-PADAS, FIRST HOUSE

MALAAR, FIFTH MEHL

Guru Arjan Dev · shabad

ਮਲਾਰ ਮਹਲਾ ੫ ॥ ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ ॥ ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ ॥੧॥ ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ ॥ ਅਨਿਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ ॥੧॥ ਰਹਾਉ ॥ ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ ॥ ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ ॥੨॥ ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰਤੇ ॥ ਨਾਨਕ ਸਰਨਿ ਚਰਨ ਕਮਲਨ ਕੀ ਤੁਮ੍ਹ ਨ ਡਾਰਹੁ ਪ੍ਰਭ ਕਰਤੇ ॥੩॥੪॥

MALAAR, FIFTH MEHL: From a king to a worm, and from a worm to the lord of gods, they engage in evil to fill their bellies. They renounce the Lord, the Ocean of Mercy, and worship some other; they are thieves and killers of the soul. ||1|| Forgetting the Lord, they suffer in sorrow and die. They wander lost in reincarnation through all sorts of species; they do not find shelter anywhere. ||1|| Pause|| Those who abandon their Lord and Master and think of some other, are foolish, stupid, idiotic donkeys. How can they cross over the ocean in a paper boat? Their eogtistical boasts that they will cross over are meaningless. ||2|| Shiva, Brahma, angels and demons, all burn in the fire of death. Nanak seeks the Sanctuary of the Lord’s Lotus Feet; O God, Creator, please do not send me into exile. ||3||4||

Ang 1267Raag Malar · ਮਲਾਰ

RAAG MALAAR, FIFTH MEHL, DU-PADAS, FIRST HOUSE

Guru Arjan Dev · shabad

ਰਾਗੁ ਮਲਾਰ ਮਹਲਾ ੫ ਦੁਪਦੇ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਪ੍ਰਭ ਮੇਰੇ ਓਇ ਬੈਰਾਗੀ ਤਿਆਗੀ ॥ ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਉ ਪ੍ਰੀਤਿ ਹਮਾਰੀ ਲਾਗੀ ॥੧॥ ਰਹਾਉ ॥ ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ ਸੰਤ ਪ੍ਰਸਾਦਿ ਮੋਹਿ ਜਾਗੀ ॥ ਸੁਨਿ ਉਪਦੇਸੁ ਭਏ ਮਨ ਨਿਰਮਲ ਗੁਨ ਗਾਏ ਰੰਗਿ ਰਾਂਗੀ ॥੧॥ ਇਹੁ ਮਨੁ ਦੇਇ ਕੀਏ ਸੰਤ ਮੀਤਾ ਕ੍ਰਿਪਾਲ ਭਏ ਬਡਭਾਗੀਂ ॥ ਮਹਾ ਸੁਖੁ ਪਾਇਆ ਬਰਨਿ ਨ ਸਾਕਉ ਰੇਨੁ ਨਾਨਕ ਜਨ ਪਾਗੀ ॥੨॥੧॥੫॥

RAAG MALAAR, FIFTH MEHL, DU-PADAS, FIRST HOUSE: ONE UNIVERSAL CREATOR GOD. BY THE GRACE OF THE TRUE GURU: My God is detached and free of desire. I cannot survive without Him, even for an instant. I am so in love with Him. ||1|| Pause|| Associating with the Saints, God has come into my consciousness. By their Grace, I have been awakened. Hearing the Teachings, my mind has become immaculate. Imbued with the Lord’s Love, I sing His Glorious Praises. ||1|| Dedicating this mind, I have made friends with the Saints. They have become merciful to me; I am very fortunate. I have found absolute peace — I cannot describe it. Nanak has obtained the dust of the feet of the humble. ||2||1||5||

Ang 1267Raag Malar · ਮਲਾਰ › RAAG MALAAR, FIFTH MEHL, DU-PADAS, FIRST HOUSE

MALAAR, FIFTH MEHL

Guru Arjan Dev · shabad

ਮਲਾਰ ਮਹਲਾ ੫ ॥ ਮਾਈ ਮੋਹਿ ਪ੍ਰੀਤਮੁ ਦੇਹੁ ਮਿਲਾਈ ॥ ਸਗਲ ਸਹੇਲੀ ਸੁਖ ਭਰਿ ਸੂਤੀ ਜਿਹ ਘਰਿ ਲਾਲੁ ਬਸਾਈ ॥੧॥ ਰਹਾਉ ॥ ਮੋਹਿ ਅਵਗਨ ਪ੍ਰਭੁ ਸਦਾ ਦਇਆਲਾ ਮੋਹਿ ਨਿਰਗੁਨਿ ਕਿਆ ਚਤੁਰਾਈ ॥ ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀਂ ਇਹ ਹਉਮੈ ਕੀ ਢੀਠਾਈ ॥੧॥ ਭਈ ਨਿਮਾਣੀ ਸਰਨਿ ਇਕ ਤਾਕੀ ਗੁਰ ਸਤਿਗੁਰ ਪੁਰਖ ਸੁਖਦਾਈ ॥ ਏਕ ਨਿਮਖ ਮਹਿ ਮੇਰਾ ਸਭੁ ਦੁਖੁ ਕਾਟਿਆ ਨਾਨਕ ਸੁਖਿ ਰੈਨਿ ਬਿਹਾਈ ॥੨॥੨॥੬॥

MALAAR, FIFTH MEHL: O mother, please lead me to union with my Beloved. All my friends and companions sleep totally in peace; their Beloved Lord has come into the homes of their hearts. ||1|| Pause|| I am worthless; God is forever Merciful. I am unworthy; what clever tricks could I try? I claim to be on a par with those who are imbued with the Love of their Beloved. This is my stubborn egotism. ||1|| I am dishonored — I seek the Sanctuary of the One, the Guru, the True Guru, the Primal Being, the Giver of peace. In an instant, all my pains have been taken away; Nanak passes the night of his life in peace. ||2||2||6||

Ang 1267–1268Raag Malar · ਮਲਾਰ › RAAG MALAAR, FIFTH MEHL, DU-PADAS, FIRST HOUSE

MALAAR, FIFTH MEHL

Guru Arjan Dev · shabad

ਮਲਾਰ ਮਹਲਾ ੫ ॥ ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥ ਬਰਸੁ ਪਿਆਰੇ ਮਨਹਿ ਸਧਾਰੇ ਹੋਇ ਅਨਦੁ ਸਦਾ ਮਨਿ ਚਾਉ ॥੧॥ ਰਹਾਉ ॥ ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ ॥ ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ ॥੧॥ ਬਿਨਉ ਸੁਨਿਓ ਜਬ ਠਾਕੁਰ ਮੇਰੈ ਬੇਗਿ ਆਇਓ ਕਿਰਪਾ ਧਾਰੇ ॥ ਕਹੁ ਨਾਨਕ ਮੇਰੋ ਬਨਿਓ ਸੁਹਾਗੋ ਪਤਿ ਸੋਭਾ ਭਲੇ ਅਚਾਰੇ ॥੨॥੩॥੭॥

MALAAR, FIFTH MEHL: Rain down, O cloud; do not delay. O beloved cloud, O support of the mind, you bring lasting bliss and joy to the mind. ||1|| Pause|| I take to Your Support, O my Lord and Master; how could You forget me? I am Your beautiful bride, Your servant and slave. I have no nobility without my Husband Lord. ||1|| When my Lord and Master listened to my prayer, He hurried to shower me with His Mercy. Says Nanak, I have become just like my Husband Lord; I am blessed with honor, nobility and the lifestyle of goodness. ||2||3||7||

Text: Gurmukhi with English translation (Kulbir S Thind; English by Dr. Sant Singh Khalsa).