Sri Guru Granth Sahib › Raag Kanra

Ang 1317

Ang 1316–1317Raag Kanra · ਕਾਨੜਾ › VAAR OF KAANRAA, FOURTH MEHL, SUNG TO THE TUNE OF THE BALLAD OF MUSA

SHALOK, FOURTH MEHL

Guru Ram Das · vaar: saloks and pauri

ਸਲੋਕ ਮਃ ੪ ॥ ਰਾਮ ਨਾਮੁ ਰਮੁ ਰਵਿ ਰਹੇ ਰਮੁ ਰਾਮੋ ਰਾਮੁ ਰਮੀਤਿ ॥ ਘਟਿ ਘਟਿ ਆਤਮ ਰਾਮੁ ਹੈ ਪ੍ਰਭਿ ਖੇਲੁ ਕੀਓ ਰੰਗਿ ਰੀਤਿ ॥ ਹਰਿ ਨਿਕਟਿ ਵਸੈ ਜਗਜੀਵਨਾ ਪਰਗਾਸੁ ਕੀਓ ਗੁਰ ਮੀਤਿ ॥ ਹਰਿ ਸੁਆਮੀ ਹਰਿ ਪ੍ਰਭੁ ਤਿਨ ਮਿਲੇ ਜਿਨ ਲਿਖਿਆ ਧੁਰਿ ਹਰਿ ਪ੍ਰੀਤਿ ॥ ਜਨ ਨਾਨਕ ਨਾਮੁ ਧਿਆਇਆ ਗੁਰ ਬਚਨਿ ਜਪਿਓ ਮਨਿ ਚੀਤਿ ॥੧॥ ਮਃ ੪ ॥ ਹਰਿ ਪ੍ਰਭੁ ਸਜਣੁ ਲੋੜਿ ਲਹੁ ਭਾਗਿ ਵਸੈ ਵਡਭਾਗਿ ॥ ਗੁਰਿ ਪੂਰੈ ਦੇਖਾਲਿਆ ਨਾਨਕ ਹਰਿ ਲਿਵ ਲਾਗਿ ॥੨॥ ਪਉੜੀ ॥ ਧਨੁ ਧਨੁ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥ ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ ਮੇਰੇ ਹਰਿ ਪ੍ਰਭ ਅਕਥ ਕਹਾਣੀ ॥ ਕਿਉ ਪਾਈਐ ਕਿਉ ਦੇਖੀਐ ਮੇਰਾ ਹਰਿ ਪ੍ਰਭੁ ਸੁਘੜੁ ਸੁਜਾਣੀ ॥ ਹਰਿ ਮੇਲਿ ਦਿਖਾਏ ਆਪਿ ਹਰਿ ਗੁਰ ਬਚਨੀ ਨਾਮਿ ਸਮਾਣੀ ॥ ਤਿਨ ਵਿਟਹੁ ਨਾਨਕੁ ਵਾਰਿਆ ਜੋ ਜਪਦੇ ਹਰਿ ਨਿਰਬਾਣੀ ॥੧੦॥

SHALOK, FOURTH MEHL: The Lord’s Name is permeating and pervading all. Repeat the Name of the Lord, Raam, Raam. The Lord is in the home of each and every soul. God created this play with its various colors and forms. The Lord, the Life of the World, dwells near at hand. The Guru, my Friend, has made this clear. They alone meet the Lord, the Lord God, their Lord and Master, whose love for the Lord is pre-ordained. Servant Nanak meditates on the Naam, the Name of the Lord; through the Word of the Guru’s Teachings, chant it consciously with your mind. ||1|| FOURTH MEHL: Seek the Lord God, your Best Friend; by great good fortune, He comes to dwell with the very fortunate ones. Through the Perfect Guru, He is revealed, O Nanak, and one is lovingly attuned to the Lord. ||2|| PAUREE: Blessed, blessed, beauteous and fruitful is that moment, when service to the Lord becomes pleasing to the mind. So proclaim the story of the Lord, O my GurSikhs; speak the Unspoken Speech of my Lord God. How can I attain Him? How can I see Him? My Lord God is All-knowing and All- seeing. Through the Word of the Guru’s Teachings, the Lord reveals Himself; we merge in absorption in the Naam, the Name of the Lord. Nanak is a sacrifice unto those who meditate on the Lord of Nirvaanaa. ||10||

Ang 1317Raag Kanra · ਕਾਨੜਾ › VAAR OF KAANRAA, FOURTH MEHL, SUNG TO THE TUNE OF THE BALLAD OF MUSA

SHALOK, FOURTH MEHL

Guru Ram Das · vaar: saloks and pauri

ਸਲੋਕ ਮਃ ੪ ॥ ਹਰਿ ਪ੍ਰਭ ਰਤੇ ਲੋਇਣਾ ਗਿਆਨ ਅੰਜਨੁ ਗੁਰੁ ਦੇਇ ॥ ਮੈ ਪ੍ਰਭੁ ਸਜਣੁ ਪਾਇਆ ਜਨ ਨਾਨਕ ਸਹਜਿ ਮਿਲੇਇ ॥੧॥ ਮਃ ੪ ॥ ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ ਨਾਮੁ ਚਿਤਵੈ ਨਾਮੋ ਪੜੈ ਨਾਮਿ ਰਹੈ ਲਿਵ ਲਾਇ ॥ ਨਾਮੁ ਪਦਾਰਥੁ ਪਾਈਐ ਚਿੰਤਾ ਗਈ ਬਿਲਾਇ ॥ ਸਤਿਗੁਰਿ ਮਿਲਿਐ ਨਾਮੁ ਊਪਜੈ ਤ੍ਰਿਸਨਾ ਭੁਖ ਸਭ ਜਾਇ ॥ ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੨॥ ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਵਸਗਤਿ ਕੀਤਾ ॥ ਇਕਿ ਮਨਮੁਖ ਕਰਿ ਹਾਰਾਇਅਨੁ ਇਕਨਾ ਮੇਲਿ ਗੁਰੂ ਤਿਨਾ ਜੀਤਾ ॥ ਹਰਿ ਊਤਮੁ ਹਰਿ ਪ੍ਰਭ ਨਾਮੁ ਹੈ ਗੁਰ ਬਚਨਿ ਸਭਾਗੈ ਲੀਤਾ ॥ ਦੁਖੁ ਦਾਲਦੁ ਸਭੋ ਲਹਿ ਗਇਆ ਜਾਂ ਨਾਉ ਗੁਰੂ ਹਰਿ ਦੀਤਾ ॥ ਸਭਿ ਸੇਵਹੁ ਮੋਹਨੋ ਮਨਮੋਹਨੋ ਜਗਮੋਹਨੋ ਜਿਨਿ ਜਗਤੁ ਉਪਾਇ ਸਭੋ ਵਸਿ ਕੀਤਾ ॥੧੧॥

SHALOK, FOURTH MEHL: One’s eyes are anointed by the Lord God, when the Guru bestows the ointment of spiritual wisdom. I have found God, my Best Friend; servant Nanak is intuitively absorbed into the Lord. ||1|| FOURTH MEHL: The Gurmukh is filled with peace and tranquility deep within. His mind and body are absorbed in the Naam, the Name of the Lord. He thinks of the Naam, and reads the Naam; he remains lovingly attuned to the Naam. He obtains the Treasure of the Naam, and is rid of anxiety. Meeting with the True Guru, the Naam wells up, and all hunger and thirst depart. O Nanak, one who is imbued with the Naam, gathers the Naam in his lap. ||2|| PAUREE: You Yourself created the world, and You Yourself control it. Some are self-willed manmukhs — they lose. Others are united with the Guru — they win. The Name of the Lord, the Lord God is Sublime. The fortunate ones chant it, through the Word of the Guru’s Teachings. All pain and poverty are taken away, when the Guru bestows the Lord’s Name. Let everyone serve the Enticing Enticer of the Mind, the Enticer of the World, who created the world, and controls it all. ||11||

Ang 1317Raag Kanra · ਕਾਨੜਾ › VAAR OF KAANRAA, FOURTH MEHL, SUNG TO THE TUNE OF THE BALLAD OF MUSA

SHALOK, FOURTH MEHL

Guru Ram Das · vaar: saloks and pauri

ਸਲੋਕ ਮਃ ੪ ॥ ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥ ਨਾਨਕ ਰੋਗੁ ਵਞਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥ ਮਃ ੪ ॥ ਮਨੁ ਤਨੁ ਤਾਮਿ ਸਗਾਰਵਾ ਜਾਂ ਦੇਖਾ ਹਰਿ ਨੈਣੇ ॥ ਨਾਨਕ ਸੋ ਪ੍ਰਭੁ ਮੈ ਮਿਲੈ ਹਉ ਜੀਵਾ ਸਦੁ ਸੁਣੇ ॥੨॥ ਪਉੜੀ ॥ ਜਗੰਨਾਥ ਜਗਦੀਸਰ ਕਰਤੇ ਅਪਰੰਪਰ ਪੁਰਖੁ ਅਤੋਲੁ ॥ ਹਰਿ ਨਾਮੁ ਧਿਆਵਹੁ ਮੇਰੇ ਗੁਰਸਿਖਹੁ ਹਰਿ ਊਤਮੁ ਹਰਿ ਨਾਮੁ ਅਮੋਲੁ ॥ ਜਿਨ ਧਿਆਇਆ ਹਿਰਦੈ ਦਿਨਸੁ ਰਾਤਿ ਤੇ ਮਿਲੇ ਨਹੀ ਹਰਿ ਰੋਲੁ ॥ ਵਡਭਾਗੀ ਸੰਗਤਿ ਮਿਲੈ ਗੁਰ ਸਤਿਗੁਰ ਪੂਰਾ ਬੋਲੁ ॥ ਸਭਿ ਧਿਆਵਹੁ ਨਰ ਨਾਰਾਇਣੋ ਨਾਰਾਇਣੋ ਜਿਤੁ ਚੂਕਾ ਜਮ ਝਗੜੁ ਝਗੋਲੁ ॥੧੨॥

SHALOK, FOURTH MEHL: The disease of egotism is deep within the mind; the self-willed manmukhs and the evil beings are deluded by doubt. O Nanak, the disease is cured only by meeting with the True Guru, the Holy Friend. ||1|| FOURTH MEHL: My mind and body are embellished and exalted, when I behold the Lord with my eyes. O Nanak, meeting with that God, I live, hearing His Voice. ||2|| PAUREE: The Creator is the Lord of the World, the Master of the Universe, the Infinite Primal Immeasurable Being. Meditate on the Lord’s Name, O my GurSikhs; the Lord is Sublime, the Lord’s Name is Invaluable. Those who meditate on Him in their hearts, day and night, merge with the Lord — there is no doubt about it. By great good fortune, they join the Sangat, the Holy Congregation, and speak the Word of the Guru, the Perfect True Guru. Let everyone meditate on the Lord, the Lord, the All- pervading Lord, by which all disputes and conflicts with Death are ended. ||12||

Ang 1317–1318Raag Kanra · ਕਾਨੜਾ › VAAR OF KAANRAA, FOURTH MEHL, SUNG TO THE TUNE OF THE BALLAD OF MUSA

SHALOK, FOURTH MEHL

Guru Ram Das · vaar: saloks and pauri

ਸਲੋਕ ਮਃ ੪ ॥ ਹਰਿ ਜਨ ਹਰਿ ਹਰਿ ਚਉਦਿਆ ਸਰੁ ਸੰਧਿਆ ਗਾਵਾਰ ॥ ਨਾਨਕ ਹਰਿ ਜਨ ਹਰਿ ਲਿਵ ਉਬਰੇ ਜਿਨ ਸੰਧਿਆ ਤਿਸੁ ਫਿਰਿ ਮਾਰ ॥੧॥ ਮਃ ੪ ॥ ਅਖੀ ਪ੍ਰੇਮਿ ਕਸਾਈਆ ਹਰਿ ਹਰਿ ਨਾਮੁ ਪਿਖੰਨ੍ਹਿ ॥ ਜੇ ਕਰਿ ਦੂਜਾ ਦੇਖਦੇ ਜਨ ਨਾਨਕ ਕਢਿ ਦਿਚੰਨ੍ਹਿ ॥੨॥ ਪਉੜੀ ॥ ਜਲਿ ਥਲਿ ਮਹੀਅਲਿ ਪੂਰਨੋ ਅਪਰੰਪਰੁ ਸੋਈ ॥ ਜੀਅ ਜੰਤ ਪ੍ਰਤਿਪਾਲਦਾ ਜੋ ਕਰੇ ਸੁ ਹੋਈ ॥ ਮਾਤ ਪਿਤਾ ਸੁਤ ਭ੍ਰਾਤ ਮੀਤ ਤਿਸੁ ਬਿਨੁ ਨਹੀ ਕੋਈ ॥ ਘਟਿ ਘਟਿ ਅੰਤਰਿ ਰਵਿ ਰਹਿਆ ਜਪਿਅਹੁ ਜਨ ਕੋਈ ॥ ਸਗਲ ਜਪਹੁ ਗੋਪਾਲ ਗੁਨ ਪਰਗਟੁ ਸਭ ਲੋਈ ॥੧੩॥

SHALOK, FOURTH MEHL: The humble servant of the Lord chants the Name, Har, Har. The foolish idiot shoots arrows at him. O Nanak, the humble servant of the Lord is saved by the Love of the Lord. The arrow is turned around, and kills the one who shot it. ||1|| FOURTH MEHL: The eyes which are attracted by the Lord’s Love behold the Lord through the Name of the Lord. If they gaze upon something else, O servant Nanak, they ought to be gouged out. ||2|| PAUREE: The Infinite Lord totally permeates the water, the land and the sky. He cherishes and sustains all beings and creatures; whatever He does comes to pass. Without Him, we have no mother, father, children, sibling or friend. He is permeating and pervading deep within each and every heart; let everyone meditate on Him. Let all chant the Glorious Praises of the Lord of the World, who is manifest all over the world. ||13||

Text: Gurmukhi with English translation (Kulbir S Thind; English by Dr. Sant Singh Khalsa).