GAUREE BAIRAAGAN, FIRST MEHL
ਗਉੜੀ ਬੈਰਾਗਣਿ ਮਹਲਾ ੧ ॥ ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥ ਨਾਮੁ ਨ ਜਾਨਿਆ ਰਾਮ ਕਾ ॥ ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥ ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥ ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥੨॥ ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ॥ ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥੩॥ ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ ॥ ਹੁਕਮੁ ਨ ਜਾਪੀ ਖਸਮ ਕਾ ਕਿਸੈ ਵਡਾਈ ਦੇਇ ॥੪॥੧॥੧੮॥
GAUREE BAIRAAGAN, FIRST MEHL: The nights are wasted sleeping, and the days are wasted eating. Human life is such a precious jewel, but it is being lost in exchange for a mere shell. ||1|| You do not know the Name of the Lord. You fool — you shall regret and repent in the end! ||1|| Pause|| You bury your temporary wealth in the ground, but how can you love that which is temporary? Those who have departed, after craving for temporary wealth, have returned home without this temporary wealth. ||2|| If people could gather it in by their own efforts, then everyone would be so lucky. According to the karma of past actions, one’s destiny unfolds, even though everyone wants to be so lucky. ||3|| O Nanak, the One who created the creation — He alone takes care of it. The Hukam of our Lord and Master’s Command cannot be known; He Himself blesses us with greatness. ||4||1||18||