Sri Guru Granth Sahib › Raag Gauri

Ang 239

Ang 238–239Raag Gauri · ਗਉੜੀ › RAAG GAUREE GWAARAYREE, FIFTH MEHL, ASHTAPADEES

GAUREE, FIFTH MEHL

Guru Arjan Dev · ashtpadi

ਗਉੜੀ ਮਹਲਾ ੫ ॥ ਹਰਿ ਸਿਉ ਜੁਰੈ ਤ ਸਭੁ ਕੋ ਮੀਤੁ ॥ ਹਰਿ ਸਿਉ ਜੁਰੈ ਤ ਨਿਹਚਲੁ ਚੀਤੁ ॥ ਹਰਿ ਸਿਉ ਜੁਰੈ ਨ ਵਿਆਪੈ ਕਾੜ੍ਹਾ ॥ ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥੧॥ ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥ ਕਾਜਿ ਤੁਹਾਰੈ ਨਾਹੀ ਹੋਰੁ ॥੧॥ ਰਹਾਉ ॥ ਵਡੇ ਵਡੇ ਜੋ ਦੁਨੀਆਦਾਰ ॥ ਕਾਹੂ ਕਾਜਿ ਨਾਹੀ ਗਾਵਾਰ ॥ ਹਰਿ ਕਾ ਦਾਸੁ ਨੀਚ ਕੁਲੁ ਸੁਣਹਿ ॥ ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥੨॥ ਕੋਟਿ ਮਜਨ ਜਾ ਕੈ ਸੁਣਿ ਨਾਮ ॥ ਕੋਟਿ ਪੂਜਾ ਜਾ ਕੈ ਹੈ ਧਿਆਨ ॥ ਕੋਟਿ ਪੁੰਨ ਸੁਣਿ ਹਰਿ ਕੀ ਬਾਣੀ ॥ ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥੩॥ ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥ ਬਿਨਸਿ ਜਾਹਿ ਮਾਇਆ ਕੇ ਹੇਤ ॥ ਹਰਿ ਅਬਿਨਾਸੀ ਤੁਮਰੈ ਸੰਗਿ ॥ ਮਨ ਮੇਰੇ ਰਚੁ ਰਾਮ ਕੈ ਰੰਗਿ ॥੪॥ ਜਾ ਕੈ ਕਾਮਿ ਉਤਰੈ ਸਭ ਭੂਖ ॥ ਜਾ ਕੈ ਕਾਮਿ ਨ ਜੋਹਹਿ ਦੂਤ ॥ ਜਾ ਕੈ ਕਾਮਿ ਤੇਰਾ ਵਡ ਗਮਰੁ ॥ ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥੫॥ ਜਾ ਕੇ ਚਾਕਰ ਕਉ ਨਹੀ ਡਾਨ ॥ ਜਾ ਕੇ ਚਾਕਰ ਕਉ ਨਹੀ ਬਾਨ ॥ ਜਾ ਕੈ ਦਫਤਰਿ ਪੁਛੈ ਨ ਲੇਖਾ ॥ ਤਾ ਕੀ ਚਾਕਰੀ ਕਰਹੁ ਬਿਸੇਖਾ ॥੬॥ ਜਾ ਕੈ ਊਨ ਨਾਹੀ ਕਾਹੂ ਬਾਤ ॥ ਏਕਹਿ ਆਪਿ ਅਨੇਕਹਿ ਭਾਤਿ ॥ ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ ॥ ਮਨ ਮੇਰੇ ਕਰਿ ਤਾ ਕੀ ਘਾਲ ॥੭॥ ਨਾ ਕੋ ਚਤੁਰੁ ਨਾਹੀ ਕੋ ਮੂੜਾ ॥ ਨਾ ਕੋ ਹੀਣੁ ਨਾਹੀ ਕੋ ਸੂਰਾ ॥ ਜਿਤੁ ਕੋ ਲਾਇਆ ਤਿਤ ਹੀ ਲਾਗਾ ॥ ਸੋ ਸੇਵਕੁ ਨਾਨਕ ਜਿਸੁ ਭਾਗਾ ॥੮॥੬॥

GAUREE, FIFTH MEHL: When someone attaches himself to the Lord, then everyone is his friend. When someone attaches himself to the Lord, then his consciousness is steady. When someone attaches himself to the Lord, he is not afflicted by worries. When someone attaches himself to the Lord, he is emancipated. ||1|| O my mind, unite yourself with the Lord. Nothing else is of any use to you. ||1|| Pause|| The great and powerful people of the world are of no use, you fool! The Lord’s slave may be born of humble origins, but in his company, you shall be saved in an instant. ||2|| Hearing the Naam, the Name of the Lord, is equal to millions of cleansing baths. Meditating on it is equal to millions of worship ceremonies. Hearing the Word of the Lord’s Bani is equal to giving millions in alms. To know the way, through the Guru, is equal to millions of rewards. ||3|| Within your mind, over and over again, think of Him, and your love of Maya shall depart. The Imperishable Lord is always with you. O my mind, immerse yourself in the Love of the Lord. ||4|| Working for Him, all hunger departs. Working for Him, the Messenger of Death will not be watching you. Working for Him, you shall obtain glorious greatness. Working for Him, you shall become immortal. ||5|| His servant does not suffer punishment. His servant suffers no loss. In His Court, His servant does not have to answer for his account. So serve Him with distinction. ||6|| He is not lacking in anything. He Himself is One, although He appears in so many forms. By His Glance of Grace, you shall be happy forever. So work for Him, O my mind. ||7|| No one is clever, and no one is foolish. No one is weak, and no one is a hero. As the Lord attaches someone, so is he attached. He alone is the Lord’s servant, O Nanak, who is so blessed. ||8||6||

Ang 239Raag Gauri · ਗਉੜੀ › RAAG GAUREE GWAARAYREE, FIFTH MEHL, ASHTAPADEES

GAUREE, FIFTH MEHL

Guru Arjan Dev · ashtpadi

ਗਉੜੀ ਮਹਲਾ ੫ ॥ ਬਿਨੁ ਸਿਮਰਨ ਜੈਸੇ ਸਰਪ ਆਰਜਾਰੀ ॥ ਤਿਉ ਜੀਵਹਿ ਸਾਕਤ ਨਾਮੁ ਬਿਸਾਰੀ ॥੧॥ ਏਕ ਨਿਮਖ ਜੋ ਸਿਮਰਨ ਮਹਿ ਜੀਆ ॥ ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥੧॥ ਰਹਾਉ ॥ ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ ॥ ਕਾਗ ਬਤਨ ਬਿਸਟਾ ਮਹਿ ਵਾਸ ॥੨॥ ਬਿਨੁ ਸਿਮਰਨ ਭਏ ਕੂਕਰ ਕਾਮ ॥ ਸਾਕਤ ਬੇਸੁਆ ਪੂਤ ਨਿਨਾਮ ॥੩॥ ਬਿਨੁ ਸਿਮਰਨ ਜੈਸੇ ਸੀਙ ਛਤਾਰਾ ॥ ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥੪॥ ਬਿਨੁ ਸਿਮਰਨ ਗਰਧਭ ਕੀ ਨਿਆਈ ॥ ਸਾਕਤ ਥਾਨ ਭਰਿਸਟ ਫਿਰਾਹੀ ॥੫॥ ਬਿਨੁ ਸਿਮਰਨ ਕੂਕਰ ਹਰਕਾਇਆ ॥ ਸਾਕਤ ਲੋਭੀ ਬੰਧੁ ਨ ਪਾਇਆ ॥੬॥ ਬਿਨੁ ਸਿਮਰਨ ਹੈ ਆਤਮ ਘਾਤੀ ॥ ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ ॥੭॥ ਜਿਸੁ ਭਇਆ ਕ੍ਰਿਪਾਲੁ ਤਿਸੁ ਸਤਸੰਗਿ ਮਿਲਾਇਆ ॥ ਕਹੁ ਨਾਨਕ ਗੁਰਿ ਜਗਤੁ ਤਰਾਇਆ ॥੮॥੭॥

GAUREE, FIFTH MEHL: Without meditating in remembrance on the Lord, one’s life is like that of a snake. This is how the faithless cynic lives, forgetting the Naam, the Name of the Lord. ||1|| One who lives in meditative remembrance, even for an instant, lives for hundreds of thousands and millions of days, and becomes stable forever. ||1|| Pause|| Without meditating in remembrance on the Lord, one’s actions and works are cursed. Like the crow’s beak, he dwells in manure. ||2|| Without meditating in remembrance on the Lord, one acts like a dog. The faithless cynic is nameless, like the prostitute’s son. ||3|| Without meditating in remembrance on the Lord, one is like a horned ram. The faithless cynic barks out his lies, and his face is blackened. ||4|| Without meditating in remembrance on the Lord, one is like a donkey. The faithless cynic wanders around in polluted places. ||5|| Without meditating in remembrance on the Lord, one is like a mad dog. The greedy, faithless cynic falls into entanglements. ||6|| Without meditating in remembrance on the Lord, he murders his own soul. The faithless cynic is wretched, without family or social standing. ||7|| When the Lord becomes merciful, one joins the Sat Sangat, the True Congregation. Says Nanak, the Guru has saved the world. ||8||7||

Ang 239Raag Gauri · ਗਉੜੀ › RAAG GAUREE GWAARAYREE, FIFTH MEHL, ASHTAPADEES

GAUREE, FIFTH MEHL

Guru Arjan Dev · ashtpadi

ਗਉੜੀ ਮਹਲਾ ੫ ॥ ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ ॥ ਗੁਰਿ ਪੂਰੈ ਮੇਰੀ ਪੈਜ ਰਖਾਈ ॥੧॥ ਗੁਰ ਕੈ ਬਚਨਿ ਧਿਆਇਓ ਮੋਹਿ ਨਾਉ ॥ ਗੁਰ ਪਰਸਾਦਿ ਮੋਹਿ ਮਿਲਿਆ ਥਾਉ ॥੧॥ ਰਹਾਉ ॥ ਗੁਰ ਕੈ ਬਚਨਿ ਸੁਣਿ ਰਸਨ ਵਖਾਣੀ ॥ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ॥੨॥ ਗੁਰ ਕੈ ਬਚਨਿ ਮਿਟਿਆ ਮੇਰਾ ਆਪੁ ॥ ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪੁ ॥੩॥ ਗੁਰ ਕੈ ਬਚਨਿ ਮਿਟਿਆ ਮੇਰਾ ਭਰਮੁ ॥ ਗੁਰ ਕੈ ਬਚਨਿ ਪੇਖਿਓ ਸਭੁ ਬ੍ਰਹਮੁ ॥੪॥ ਗੁਰ ਕੈ ਬਚਨਿ ਕੀਨੋ ਰਾਜੁ ਜੋਗੁ ॥ ਗੁਰ ਕੈ ਸੰਗਿ ਤਰਿਆ ਸਭੁ ਲੋਗੁ ॥੫॥ ਗੁਰ ਕੈ ਬਚਨਿ ਮੇਰੇ ਕਾਰਜ ਸਿਧਿ ॥ ਗੁਰ ਕੈ ਬਚਨਿ ਪਾਇਆ ਨਾਉ ਨਿਧਿ ॥੬॥ ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ ॥ ਤਿਸ ਕੀ ਕਟੀਐ ਜਮ ਕੀ ਫਾਸਾ ॥੭॥ ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ ॥ ਨਾਨਕ ਗੁਰੁ ਭੇਟਿਆ ਪਾਰਬ੍ਰਹਮੁ ॥੮॥੮॥

GAUREE, FIFTH MEHL: Through the Guru’s Word, I have attained the supreme status. The Perfect Guru has preserved my honor. ||1|| Through the Guru’s Word, I meditate on the Name. By Guru’s Grace, I have obtained a place of rest. ||1|| Pause|| I listen to the Guru’s Word, and chant it with my tongue. By Guru’s Grace, my speech is like nectar. ||2|| Through the Guru’s Word, my selfishness and conceit have been removed. Through the Guru’s kindness, I have obtained glorious greatness. ||3|| Through the Guru’s Word, my doubts have been removed. Through the Guru’s Word, I see God everywhere. ||4|| Through the Guru’s Word, I practice Raja Yoga, the Yoga of meditation and success. In the Company of the Guru, all the people of the world are saved. ||5|| Through the Guru’s Word, my affairs are resolved. Through the Guru’s Word, I have obtained the nine treasures. ||6|| Whoever places his hopes in my Guru, has the noose of death cut away. ||7|| Through the Guru’s Word, my good karma has been awakened. O Nanak, meeting with the Guru, I have found the Supreme Lord God. ||8||8||

Ang 239–240Raag Gauri · ਗਉੜੀ › RAAG GAUREE GWAARAYREE, FIFTH MEHL, ASHTAPADEES

GAUREE, FIFTH MEHL

Guru Arjan Dev · ashtpadi

ਗਉੜੀ ਮਹਲਾ ੫ ॥ ਤਿਸੁ ਗੁਰ ਕਉ ਸਿਮਰਉ ਸਾਸਿ ਸਾਸਿ ॥ ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ ॥੧॥ ਰਹਾਉ ॥ ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ ॥ ਗੁਰ ਕੇ ਚਰਣ ਧੋਇ ਧੋਇ ਪੀਵਾ ॥੧॥ ਗੁਰ ਕੀ ਰੇਣੁ ਨਿਤ ਮਜਨੁ ਕਰਉ ॥ ਜਨਮ ਜਨਮ ਕੀ ਹਉਮੈ ਮਲੁ ਹਰਉ ॥੨॥ ਤਿਸੁ ਗੁਰ ਕਉ ਝੂਲਾਵਉ ਪਾਖਾ ॥ ਮਹਾ ਅਗਨਿ ਤੇ ਹਾਥੁ ਦੇ ਰਾਖਾ ॥੩॥ ਤਿਸੁ ਗੁਰ ਕੈ ਗ੍ਰਿਹਿ ਢੋਵਉ ਪਾਣੀ ॥ ਜਿਸੁ ਗੁਰ ਤੇ ਅਕਲ ਗਤਿ ਜਾਣੀ ॥੪॥ ਤਿਸੁ ਗੁਰ ਕੈ ਗ੍ਰਿਹਿ ਪੀਸਉ ਨੀਤ ॥ ਜਿਸੁ ਪਰਸਾਦਿ ਵੈਰੀ ਸਭ ਮੀਤ ॥੫॥ ਜਿਨਿ ਗੁਰਿ ਮੋ ਕਉ ਦੀਨਾ ਜੀਉ ॥ ਆਪੁਨਾ ਦਾਸਰਾ ਆਪੇ ਮੁਲਿ ਲੀਉ ॥੬॥ ਆਪੇ ਲਾਇਓ ਅਪਨਾ ਪਿਆਰੁ ॥ ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ॥੭॥ ਕਲਿ ਕਲੇਸ ਭੈ ਭ੍ਰਮ ਦੁਖ ਲਾਥਾ ॥ ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥੮॥੯॥

GAUREE, FIFTH MEHL: I remember the Guru with each and every breath. The Guru is my breath of life, the True Guru is my wealth. ||1|| Pause|| Beholding the Blessed Vision of the Guru’s Darshan, I live. I wash the Guru’s Feet, and drink in this water. ||1|| I take my daily bath in the dust of the Guru’s Feet. The egotistical filth of countless incarnations is washed off. ||2|| I wave the fan over the Guru. Giving me His Hand, He has saved me from the great fire. ||3|| I carry water for the Guru’s household; from the Guru, I have learned the Way of the One Lord. ||4|| I grind the corn for the Guru’s household. By His Grace, all my enemies have become friends. ||5|| The Guru who gave me my soul, has Himself purchased me, and made me His slave. ||6|| He Himself has blessed me with His Love. Forever and ever, I humbly bow to the Guru. ||7|| My troubles, conflicts, fears, doubts and pains have been dispelled; says Nanak, my Guru is All-powerful. ||8||9||

Text: Gurmukhi with English translation (Kulbir S Thind; English by Dr. Sant Singh Khalsa).