Sri Guru Granth Sahib › Raag Gauri

Ang 320

Ang 319–320Raag Gauri · ਗਉੜੀ › GAUREE KEE VAAR, FIFTH MEHL

SHALOK, FIFTH MEHL

Guru Arjan Dev · vaar: saloks and pauri

ਸਲੋਕ ਮਃ ੫ ॥ ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥ ਮਃ ੫ ॥ ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥ ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥੨॥ ਪਉੜੀ ॥ ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥ ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥ ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥ ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥ ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥

SHALOK, FIFTH MEHL: Those who do not forget the Lord, with each breath and morsel of food, whose minds are filled with the Mantra of the Lord’s Name — they alone are blessed; O Nanak, they are the perfect Saints. ||1|| FIFTH MEHL: Twenty-four hours a day, he wanders around, driven by his hunger for food. How can he escape from falling into hell, when he does not remember the Prophet? ||2|| PAUREE: Serve Him, O mortals, who has the Lord’s Name in His lap. You shall dwell in peace and ease in this world; in the world hereafter, it shall go with you. So build your home of true righteousness, with the unshakable pillars of Dharma. Take the Support of the Lord, who gives support in the spiritual and material worlds. Nanak grasps the Lotus Feet of the Lord; he humbly bows in His Court. ||8||

Ang 320Raag Gauri · ਗਉੜੀ › GAUREE KEE VAAR, FIFTH MEHL

SHALOK, FIFTH MEHL

Guru Arjan Dev · vaar: saloks and pauri

ਸਲੋਕ ਮਃ ੫ ॥ ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥ ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥ ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥ ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥ ਮਃ ੫ ॥ ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥ ਪਉੜੀ ॥ ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥ ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥ ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥ ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥ ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥

SHALOK, FIFTH MEHL: The beggar begs for charity: give to me, O my Beloved! O Great Giver, O Giving Lord, my consciousness is continually centered on You. The immeasurable warehouses of the Lord can never be emptied out. O Nanak, the Word of the Shabad is infinite; it has arranged everything perfectly. ||1|| FIFTH MEHL: O Sikhs, love the Word of the Shabad; in life and death, it is our only support. Your face shall be radiant, and you shall find a lasting peace, O Nanak, remembering the One Lord in meditation. ||2|| PAUREE: There, the Ambrosial Nectar is distributed; the Lord is the Bringer of peace. They are not placed upon the path of Death, and they shall not have to die again. One who comes to savor the Lord’s Love experiences it. The Holy beings chant the Bani of the Word, like nectar flowing from a spring. Nanak lives by beholding the Blessed Vision of the Darshan of those who have implanted the Lord’s Name within their minds. ||9||

Ang 320Raag Gauri · ਗਉੜੀ › GAUREE KEE VAAR, FIFTH MEHL

SHALOK, FIFTH MEHL

Guru Arjan Dev · vaar: saloks and pauri

ਸਲੋਕ ਮਃ ੫ ॥ ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥ ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥੧॥ ਮਃ ੫ ॥ ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥ ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥੨॥ ਪਉੜੀ ॥ ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥ ਸਾਧਾ ਸਰਣੀ ਜੋ ਪਵੈ ਸੋ ਛੁਟੈ ਬਧਾ ॥ ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ ॥ ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥ ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ ॥੧੦॥

SHALOK, FIFTH MEHL: Serving the Perfect True Guru, suffering ends. O Nanak, worshipping the Naam in adoration, one’s affairs come to be resolved. ||1|| FIFTH MEHL: Remembering Him in meditation, misfortune departs, and one comes to abide in peace and bliss. O Nanak, meditate forever on the Lord — do not forget Him, even for an instant. ||2|| PAUREE: How can I estimate the glory of those, who have found the Lord, Har, Har? One who seeks the Sanctuary of the Holy is released from bondage. One who sings the Glorious Praises of the Imperishable Lord does not burn in the womb of reincarnation. One who meets the Guru and the Supreme Lord God, who reads and understands, enters the state of Samaadhi. Nanak has obtained that Lord Master, who is inaccessible and unfathomable. ||10||

Ang 320Raag Gauri · ਗਉੜੀ › GAUREE KEE VAAR, FIFTH MEHL

SHALOK, FIFTH MEHL

Guru Arjan Dev · vaar: saloks and pauri

ਸਲੋਕ ਮਃ ੫ ॥ ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥ ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥੧॥ ਮਃ ੫ ॥ ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥ ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥੨॥ ਪਉੜੀ ॥ ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥ ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥ ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥ ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥ ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥

SHALOK, FIFTH MEHL: People do not perform their duties, but instead, they wander around aimlessly. O Nanak, if they forget the Name, how can they ever find peace? ||1|| FIFTH MEHL: The bitter poison of corruption is everywhere; it clings to the substance of the world. O Nanak, the humble being has realized that the Name of the Lord alone is sweet. ||2|| PAUREE: This is the distinguishing sign of the Holy Saint, that by meeting with him, one is saved. The Messenger of Death does not come near him; he never has to die again. He crosses over the terrifying, poisonous world-ocean. So weave the garland of the Lord’s Glorious Praises into your mind, and all your filth shall be washed away. Nanak remains blended with his Beloved, the Supreme Lord God. ||11||

Ang 320–321Raag Gauri · ਗਉੜੀ › GAUREE KEE VAAR, FIFTH MEHL

SHALOK, FIFTH MEHL

Guru Arjan Dev · vaar: saloks and pauri

ਸਲੋਕ ਮਃ ੫ ॥ ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ ॥ ਗਾਲ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ ॥੧॥ ਮਃ ੫ ॥ ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥ ਨਾਨਕ ਰਾਮ ਨਾਮੁ ਧਨੁ ਕੀਤਾ ਪੂਰੇ ਗੁਰ ਪਰਸਾਦਿ ॥੨॥ ਪਉੜੀ ॥ ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥ ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ ॥ ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ ॥ ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ ॥ ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ॥੧੨॥

SHALOK, FIFTH MEHL: O Nanak, approved is the birth of those, within whose consciousness the Lord abides. Useless talk and babbling is useless, my friend. ||1|| FIFTH MEHL: I have come to see the Supreme Lord God, the Perfect, Inaccessible, Wonderful Lord. Nanak has made the Lord’s Name his wealth, by the Grace of the Perfect Guru. ||2|| PAUREE: Deception does not work with our Lord and Master; through their greed and emotional attachment, people are ruined. They do their evil deeds, and sleep in the intoxication of Maya. Time and time again, they are consigned to reincarnation, and abandoned on the path of Death. They receive the consequences of their own actions, and are yoked to their pain. O Nanak, if one forgets the Name, all the seasons are evil. ||12||

Text: Gurmukhi with English translation (Kulbir S Thind; English by Dr. Sant Singh Khalsa).