Sri Guru Granth Sahib › Raag Gauri

Ang 338

Ang 337–338Raag Gauri · ਗਉੜੀ › GAUREE, PANCH-PADAS

RAAG GAUREE

Bhagat Kabir · shabad

ਰਾਗੁ ਗਉੜੀ ॥ ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥ ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥੧॥ ਉਡਹੁ ਨ ਕਾਗਾ ਕਾਰੇ ॥ ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥੧॥ ਰਹਾਉ ॥ ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥ ਏਕੁ ਆਧਾਰੁ ਨਾਮੁ ਨਾਰਾਇਨ ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥

RAAG GAUREE: The bride gazes at the path, and sighs with tearful eyes. Her heart is not happy, but she does not retrace her steps, in hopes of seeing the Blessed Vision of the Lord’s Darshan. ||1|| So fly away, black crow, so that I may quickly meet my Beloved Lord. ||1|| Pause|| Says Kabeer, to obtain the status of eternal life, worship the Lord with devotion. The Name of the Lord is my only Support; with my tongue, I chant the Lord’s Name. ||2||1||14||65||

Ang 338Raag Gauri · ਗਉੜੀ › GAUREE, PANCH-PADAS

RAAG GAUREE 11

Bhagat Kabir · shabad

ਰਾਗੁ ਗਉੜੀ ੧੧ ॥ ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥ ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥ ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥ ਸੋ ਮਿਲੈ ਜੋ ਬਡਭਾਗੋ ॥੧॥ ਰਹਾਉ ॥ ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥ ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥

RAAG GAUREE 11: All around, there are thick bushes of sweet basil, and there in the midst of the forest, the Lord is singing with joy. Beholding His wondrous beauty, the milk-maid was entranced, and said, “Please don’t leave me; please don’t come and go!”||1|| My mind is attached to Your Feet, O Archer of the Universe; he alone meets You, who is blessed by great good fortune. ||1|| Pause|| In Brindaaban, where Krishna grazes his cows, he entices and fascinates my mind. You are my Lord Master, the Archer of the Universe; my name is Kabeer. ||2||2||15||66||

Ang 338Raag Gauri · ਗਉੜੀ › GAUREE, PANCH-PADAS

GAUREE POORBEE 12

Bhagat Kabir · shabad

ਗਉੜੀ ਪੂਰਬੀ ੧੨ ॥ ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ॥ ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥੧॥ ਜੀਅਰੇ ਜਾਹਿਗਾ ਮੈ ਜਾਨਾਂ ॥ ਅਬਿਗਤ ਸਮਝੁ ਇਆਨਾ ॥ ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥੧॥ ਰਹਾਉ ॥ ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥ ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥੨॥੧॥੧੬॥੬੭॥

GAUREE POORBEE 12: Many people wear various robes, but what is the use of living in the forest? What good does it do if a man burns incense before his gods? What good does it do to dip one’s body in water? ||1|| O soul, I know that I will have to depart. You ignorant idiot: understand the Imperishable Lord. Whatever you see, you will not see that again, but still, you cling to Maya. ||1|| Pause|| The spiritual teachers, meditators and the great preachers are all engrossed in these worldly affairs. Says Kabeer, without the Name of the One Lord, this world is blinded by Maya. ||2||1||16||67||

Ang 338Raag Gauri · ਗਉੜੀ › GAUREE, PANCH-PADAS

GAUREE 12

Bhagat Kabir · shabad

ਗਉੜੀ ੧੨ ॥ ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥ ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥੧॥ ਡਗਮਗ ਛਾਡਿ ਰੇ ਮਨ ਬਉਰਾ ॥ ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥ ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਧਿ ਜਗਤੁ ਬਿਗੂਤਾ ॥ ਕਹਿ ਕਬੀਰ ਰਾਜਾ ਰਾਮ ਨ ਛੋਡਉ ਸਗਲ ਊਚ ਤੇ ਊਚਾ ॥੨॥੨॥੧੭॥੬੮॥

GAUREE 12: O people, O victims of this Maya, abandon your doubts and dance out in the open. What sort of a hero is one who is afraid to face the battle? What sort of satee is she who, when her time comes, starts collecting her pots and pans? ||1|| Stop your wavering, O crazy people! Now that you have taken up the challenge of death, let yourself burn and die, and attain perfection. ||1|| Pause|| The world is engrossed in sexual desire, anger and Maya; in this way it is plundered and ruined. Says Kabeer, do not forsake the Lord, your Sovereign King, the Highest of the High. ||2||2||17||68||

Ang 338Raag Gauri · ਗਉੜੀ › GAUREE, PANCH-PADAS

GAUREE 13

Bhagat Kabir · shabad

ਗਉੜੀ ੧੩ ॥ ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥ ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥੧॥ ਬੰਦੇ ਬੰਦਗੀ ਇਕਤੀਆਰ ॥ ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥ ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥ ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥

GAUREE 13: Your Command is upon my head, and I no longer question it. You are the river, and You are the boatman; salvation comes from You. ||1|| O human being, embrace the Lord’s meditation, whether your Lord and Master is angry with you or in love with you. ||1|| Pause|| Your Name is my Support, like the flower blossoming in the water. Says Kabeer, I am the slave of Your home; I live or die as You will. ||2||18||69||

Ang 338–339Raag Gauri · ਗਉੜੀ › GAUREE, PANCH-PADAS

GAUREE

Bhagat Kabir · shabad

ਗਉੜੀ ॥ ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ ॥ ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ॥੧॥ ਤੁਮ੍ਹ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥ ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ॥ ੧॥ ਰਹਾਉ ॥ ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥ ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥੨॥੧੯॥੭੦॥

GAUREE: Wandering through 8.4 million incarnations, Krishna’s father Nand was totally exhausted. Because of his devotion, Krishna was incarnated in his home; how great was the good fortune of this poor man! ||1|| You say that Krishna was Nand’s son, but whose son was Nand himself? When there was no earth or ether or the ten directions, where was this Nand then? ||1|| Pause|| He does not fall into misfortune, and He does not take birth; His Name is the Immaculate Lord. Kabeer’s Lord is such a Lord and Master, who has no mother or father. ||2||19||70||

Text: Gurmukhi with English translation (Kulbir S Thind; English by Dr. Sant Singh Khalsa).