Sri Guru Granth Sahib › Raag Asa

Ang 349

Ang 348–349Raag Asa · ਆਸਾ

RAAG AASAA, FIRST MEHL, CHAUPADAY, SECOND HOUSE

Guru Nanak Dev · shabad

ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥ ਸੁਣਿ ਵਡਾ ਆਖੈ ਸਭ ਕੋਈ ॥ ਕੇਵਡੁ ਵਡਾ ਡੀਠਾ ਹੋਈ ॥ ਕੀਮਤਿ ਪਾਇ ਨ ਕਹਿਆ ਜਾਇ ॥ ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਈ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥ ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ ਸਭ ਕੀਮਤਿ ਮਿਲਿ ਕੀਮਤਿ ਪਾਈ ॥ ਗਿਆਨੀ ਧਿਆਨੀ ਗੁਰ ਗੁਰ ਹਾਈ ॥ ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥ ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥ ਸਿਧਾ ਪੁਰਖਾ ਕੀਆ ਵਡਿਆਈਆਂ ॥ ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥ ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥ ਆਖਣ ਵਾਲਾ ਕਿਆ ਬੇਚਾਰਾ ॥ ਸਿਫਤੀ ਭਰੇ ਤੇਰੇ ਭੰਡਾਰਾ ॥ ਜਿਸੁ ਤੂੰ ਦੇਹਿ ਤਿਸੈ ਕਿਆ ਚਾਰਾ ॥ ਨਾਨਕ ਸਚੁ ਸਵਾਰਣਹਾਰਾ ॥੪॥੧॥

ONE UNIVERSAL CREATOR GOD. BY THE GRACE OF THE TRUE GURU: RAAG AASAA, FIRST MEHL, CHAUPADAY, SECOND HOUSE: Hearing, everyone calls You Great, but only one who has seen You, knows just how Great You are. No one can measure Your Worth, or describe You. Those who describe You, remain absorbed in You. ||1|| O my Great Lord and Master of Unfathomable Depth, You are the Ocean of Excellence. No one knows the greatness of Your expanse. ||1|| Pause|| All the contemplators met together and practiced contemplation; all the appraisers met together and tried to appraise You. The theologians, the meditators and the teachers of teachers could not express even an iota of Your Greatness. ||2|| All Truth, all austerities, all goodness, and the greatness of the Siddhas, the beings of perfect spiritual powers — without You, none has attained such spiritual powers. They are obtained by Your Grace; their flow cannot be blocked. ||3|| What can the helpless speaker do? Your bounties are overflowing with Your Praises. And the one, unto whom You give — why should he think of any other? O Nanak, the True Lord is the Embellisher. ||4||1||

Ang 349Raag Asa · ਆਸਾ › RAAG AASAA, FIRST MEHL, CHAUPADAY, SECOND HOUSE

AASAA, FIRST MEHL

Guru Nanak Dev · shabad

ਆਸਾ ਮਹਲਾ ੧ ॥ ਆਖਾ ਜੀਵਾ ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨਾਉ ॥ ਸਾਚੇ ਨਾਮ ਕੀ ਲਾਗੈ ਭੂਖ ॥ ਤਿਤੁ ਭੂਖੈ ਖਾਇ ਚਲੀਅਹਿ ਦੂਖ ॥੧॥ ਸੋ ਕਿਉ ਵਿਸਰੈ ਮੇਰੀ ਮਾਇ ॥ ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥ ਸਾਚੇ ਨਾਮ ਕੀ ਤਿਲੁ ਵਡਿਆਈ ॥ ਆਖਿ ਥਕੇ ਕੀਮਤਿ ਨਹੀ ਪਾਈ ॥ ਜੇ ਸਭਿ ਮਿਲਿ ਕੈ ਆਖਣ ਪਾਹਿ ॥ ਵਡਾ ਨ ਹੋਵੈ ਘਾਟਿ ਨ ਜਾਇ ॥੨॥ ਨਾ ਓਹੁ ਮਰੈ ਨ ਹੋਵੈ ਸੋਗੁ ॥ ਦੇਂਦਾ ਰਹੈ ਨ ਚੂਕੈ ਭੋਗੁ ॥ ਗੁਣੁ ਏਹੋ ਹੋਰੁ ਨਾਹੀ ਕੋਇ ॥ ਨਾ ਕੋ ਹੋਆ ਨਾ ਕੋ ਹੋਇ ॥੩॥ ਜੇਵਡੁ ਆਪਿ ਤੇਵਡ ਤੇਰੀ ਦਾਤਿ ॥ ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥ ਖਸਮੁ ਵਿਸਾਰਹਿ ਤੇ ਕਮਜਾਤਿ ॥ ਨਾਨਕ ਨਾਵੈ ਬਾਝੁ ਸਨਾਤਿ ॥੪॥੨॥

AASAA, FIRST MEHL: Chanting the Name, I live; forgetting it, I die. It is so difficult to chant the True Name. If someone feels hunger for the True Name, then that hunger shall consume his pains. ||1|| So how could I ever forget Him, O my Mother? True is the Master, and True is His Name. ||1|| Pause|| People have grown weary of trying to appraise the greatness of the True Name, but they have not been able to appraise even an iota of it. Even if they were all to meet together and recount them, You would not be made any greater or lesser. ||2|| He does not die — there is no reason to mourn. He continues to give, but His Provisions are never exhausted. This Glorious Virtue is His alone — no one else is like Him; there has never been anyone like Him, and there never shall be. ||3|| As Great as You Yourself are, so Great are Your Gifts. It is You who created day and night as well. Those who forget their Lord and Master are vile and despicable. O Nanak, without the Name, people are wretched outcasts. ||4||2||

Ang 349Raag Asa · ਆਸਾ › RAAG AASAA, FIRST MEHL, CHAUPADAY, SECOND HOUSE

AASAA, FIRST MEHL

Guru Nanak Dev · shabad

ਆਸਾ ਮਹਲਾ ੧ ॥ ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥ ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ॥੧॥ ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥ ਆਪਿ ਕਰਾਏ ਆਪਿ ਕਰੇਇ ॥ ਆਪਿ ਉਲਾਮ੍ਹੇ ਚਿਤਿ ਧਰੇਇ ॥ ਜਾ ਤੂੰ ਕਰਣਹਾਰੁ ਕਰਤਾਰੁ ॥ ਕਿਆ ਮੁਹਤਾਜੀ ਕਿਆ ਸੰਸਾਰੁ ॥੨॥ ਆਪਿ ਉਪਾਏ ਆਪੇ ਦੇਇ ॥ ਆਪੇ ਦੁਰਮਤਿ ਮਨਹਿ ਕਰੇਇ ॥ ਗੁਰ ਪਰਸਾਦਿ ਵਸੈ ਮਨਿ ਆਇ ॥ ਦੁਖੁ ਅਨ੍ਹੇਰਾ ਵਿਚਹੁ ਜਾਇ ॥੩॥ ਸਾਚੁ ਪਿਆਰਾ ਆਪਿ ਕਰੇਇ ॥ ਅਵਰੀ ਕਉ ਸਾਚੁ ਨ ਦੇਇ ॥ ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੂਛ ਨ ਲੇਇ ॥੪॥੩॥

AASAA, FIRST MEHL: If a beggar cries out at the door, the Master hears it in His Mansion. Whether He receives him or pushes him away, it is the Gift of the Lord’s Greatness. ||1|| Recognize the Lord’s Light within all, and do not consider social class or status; there are no classes or castes in the world hereafter. ||1|| Pause|| He Himself acts, and He Himself inspires us to act. He Himself considers our complaints. Since You, O Creator Lord, are the Doer, why should I submit to the world? ||2|| You Yourself created and You Yourself give. You Yourself eliminate evil-mindedness; by Guru’s Grace, You come to abide in our minds, and then, pain and darkness are dispelled from within. ||3|| He Himself infuses love for the Truth. Unto others, the Truth is not bestowed.. If He bestows it upon someone, says Nanak, then, in the world hereafter, that person is not called to account. ||4||3||

Ang 349–350Raag Asa · ਆਸਾ › RAAG AASAA, FIRST MEHL, CHAUPADAY, SECOND HOUSE

AASAA, FIRST MEHL

Guru Nanak Dev · shabad

ਆਸਾ ਮਹਲਾ ੧ ॥ ਤਾਲ ਮਦੀਰੇ ਘਟ ਕੇ ਘਾਟ ॥ ਦੋਲਕ ਦੁਨੀਆ ਵਾਜਹਿ ਵਾਜ ॥ ਨਾਰਦੁ ਨਾਚੈ ਕਲਿ ਕਾ ਭਾਉ ॥ ਜਤੀ ਸਤੀ ਕਹ ਰਾਖਹਿ ਪਾਉ ॥੧॥ ਨਾਨਕ ਨਾਮ ਵਿਟਹੁ ਕੁਰਬਾਣੁ ॥ ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥ ਗੁਰੂ ਪਾਸਹੁ ਫਿਰਿ ਚੇਲਾ ਖਾਇ ॥ ਤਾਮਿ ਪਰੀਤਿ ਵਸੈ ਘਰਿ ਆਇ ॥ ਜੇ ਸਉ ਵਿ੍ਰਹਆ ਜੀਵਣ ਖਾਣੁ ॥ ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥ ਦਰਸਨਿ ਦੇਖਿਐ ਦਇਆ ਨ ਹੋਇ ॥ ਲਏ ਦਿਤੇ ਵਿਣੁ ਰਹੈ ਨ ਕੋਇ ॥ ਰਾਜਾ ਨਿਆਉ ਕਰੇ ਹਥਿ ਹੋਇ ॥ ਕਹੈ ਖੁਦਾਇ ਨ ਮਾਨੈ ਕੋਇ ॥੩॥ ਮਾਣਸ ਮੂਰਤਿ ਨਾਨਕੁ ਨਾਮੁ ॥ ਕਰਣੀ ਕੁਤਾ ਦਰਿ ਫੁਰਮਾਨੁ ॥ ਗੁਰ ਪਰਸਾਦਿ ਜਾਣੈ ਮਿਹਮਾਨੁ ॥ ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥

AASAA, FIRST MEHL: The urges of the heart are like cymbals and ankle-bells; the drum of the world resounds with the beat. Naarad dances to the tune of the Dark Age of Kali Yuga; where can the celibates and the men of truth place their feet? ||1|| Nanak is a sacrifice to the Naam, the Name of the Lord. The world is blind; our Lord and Master is All-seeing. ||1|| Pause|| The disciple feeds on the Guru; out of love for bread, he comes to dwell in his home. If one were to live and eat for hundreds of years, that day alone would be auspicious, when he recognizes his Lord and Master. ||2|| Beholding the sight of the petitioner, compassion is not aroused. No one lives without give and take. The king administers justice only if his palm is greased. No one is moved by the Name of God. ||3|| O Nanak, they are human beings in form and name only; by their deeds they are dogs — this is the Command of the Lord’s Court. By Guru’s Grace, if one sees himself as a guest in this world, then he gains honor in the Court of the Lord. ||4||4||

Text: Gurmukhi with English translation (Kulbir S Thind; English by Dr. Sant Singh Khalsa).