Sri Guru Granth Sahib › Raag Asa

Ang 369

Ang 369Raag Asa · ਆਸਾ › AASAA, THIRD MEHL, PANCH-PADAS

RAAG AASAA, EIGHTH HOUSE, KAAFEE, FOURTH MEHL

Guru Ram Das · shabad

ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਘਰੁ ੮ ਕੇ ਕਾਫੀ ਮਹਲਾ ੪ ॥ ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥ ਗੁਰਮੁਖਿ ਨਾਮੁ ਧਿਆਇ ਅਸਥਿਰੁ ਹੋਈਐ ॥੧॥ ਗੁਰ ਪੂਰੇ ਸਾਬਾਸਿ ਚਲਣੁ ਜਾਣਿਆ ॥ ਲਾਹਾ ਨਾਮੁ ਸੁ ਸਾਰੁ ਸਬਦਿ ਸਮਾਣਿਆ ॥੧॥ ਰਹਾਉ ॥ ਪੂਰਬਿ ਲਿਖੇ ਡੇਹ ਸਿ ਆਏ ਮਾਇਆ ॥ ਚਲਣੁ ਅਜੁ ਕਿ ਕਲ੍ਹਿ ਧੁਰਹੁ ਫੁਰਮਾਇਆ ॥੨॥ ਬਿਰਥਾ ਜਨਮੁ ਤਿਨਾ ਜਿਨ੍ਹੀ ਨਾਮੁ ਵਿਸਾਰਿਆ ॥ ਜੂਐ ਖੇਲਣੁ ਜਗਿ ਕਿ ਇਹੁ ਮਨੁ ਹਾਰਿਆ ॥੩॥ ਜੀਵਣਿ ਮਰਣਿ ਸੁਖੁ ਹੋਇ ਜਿਨ੍ਹਾ ਗੁਰੁ ਪਾਇਆ ॥ ਨਾਨਕ ਸਚੇ ਸਚਿ ਸਚਿ ਸਮਾਇਆ ॥੪॥੧੨॥੬੪॥

ONE UNIVERSAL CREATOR GOD. BY THE GRACE OF THE TRUE GURU: RAAG AASAA, EIGHTH HOUSE, KAAFEE, FOURTH MEHL: Death is ordained from the very beginning, and yet ego makes us cry. Meditating on the Naam, as Gurmukh, one becomes stable and steady. ||1|| Blessed is the Perfect Guru, through whom the way of Death is known. The sublime people earn the profit of the Naam, the Name of the Lord; they are absorbed in the Word of the Shabad. ||1|| Pause|| The days of one’s life are pre- ordained; they will come to their end, O mother. One must depart, today or tomorrow, according to the Lord’s Primal Order. ||2|| Useless are the lives of those, who have forgotten the Naam. They play the game of chance in this world, and lose their mind. ||3|| Those who have found the Guru are at peace, in life and in death. O Nanak, the true ones are truly absorbed into the True Lord. ||4||12||64||

Ang 369Raag Asa · ਆਸਾ › AASAA, THIRD MEHL, PANCH-PADAS

AASAA, FOURTH MEHL

Guru Ram Das · shabad

ਆਸਾ ਮਹਲਾ ੪ ॥ ਜਨਮੁ ਪਦਾਰਥੁ ਪਾਇ ਨਾਮੁ ਧਿਆਇਆ ॥ ਗੁਰ ਪਰਸਾਦੀ ਬੁਝਿ ਸਚਿ ਸਮਾਇਆ ॥੧॥ ਜਿਨ੍ਹ ਧੁਰਿ ਲਿਖਿਆ ਲੇਖੁ ਤਿਨ੍ਹੀ ਨਾਮੁ ਕਮਾਇਆ ॥ ਦਰਿ ਸਚੈ ਸਚਿਆਰ ਮਹਲਿ ਬੁਲਾਇਆ ॥੧॥ ਰਹਾਉ ॥ ਅੰਤਰਿ ਨਾਮੁ ਨਿਧਾਨੁ ਗੁਰਮੁਖਿ ਪਾਈਐ ॥ ਅਨਦਿਨੁ ਨਾਮੁ ਧਿਆਇ ਹਰਿ ਗੁਣ ਗਾਈਐ ॥੨॥ ਅੰਤਰਿ ਵਸਤੁ ਅਨੇਕ ਮਨਮੁਖਿ ਨਹੀ ਪਾਈਐ ॥ ਹਉਮੈ ਗਰਬੈ ਗਰਬੁ ਆਪਿ ਖੁਆਈਐ ॥੩॥ ਨਾਨਕ ਆਪੇ ਆਪਿ ਆਪਿ ਖੁਆਈਐ ॥ ਗੁਰਮਤਿ ਮਨਿ ਪਰਗਾਸੁ ਸਚਾ ਪਾਈਐ ॥੪॥੧੩॥੬੫॥

AASAA, FOURTH MEHL: Having obtained the treasure of this human birth, I meditate on the Naam, the Name of the Lord. By Guru’s Grace, I understand, and I am absorbed into the True Lord. ||1|| Those who have such pre-ordained destiny practice the Naam. The True Lord summons the truthful to the Mansion of His Presence. ||1|| Pause|| Deep within is the treasure of the Naam; it is obtained by the Gurmukh. Night and day, meditate on the Naam, and sing the Glorious Praises of the Lord. ||2|| Deep within are infinite substances, but the self-willed manmukh does not find them. In egotism and pride, the mortal’s proud self consumes him. ||3|| O Nanak, his identity consumes his identical identity. Through the Guru’s Teachings, the mind is illumined, and meets the True Lord. ||4||13||65||

Ang 369Raag Asa · ਆਸਾ

RAAG AASAAVAREE, SIXTEENTH HOUSE, FOURTH MEHL, SUDHANG

Guru Ram Das · shabad

ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ ੴ ਸਤਿਗੁਰ ਪ੍ਰਸਾਦਿ ॥ ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ ॥ ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ॥੧॥ ਰਹਾਉ ॥ ਹਮਰੈ ਸ੍ਰਵਣੁ ਸਿਮਰਨੁ ਹਰਿ ਕੀਰਤਨੁ ਹਉ ਹਰਿ ਬਿਨੁ ਰਹਿ ਨ ਸਕਉ ਹਉ ਇਕੁ ਖਿਨੁ ॥ ਜੈਸੇ ਹੰਸੁ ਸਰਵਰ ਬਿਨੁ ਰਹਿ ਨ ਸਕੈ ਤੈਸੇ ਹਰਿ ਜਨੁ ਕਿਉ ਰਹੈ ਹਰਿ ਸੇਵਾ ਬਿਨੁ ॥੧॥ ਕਿਨਹੂੰ ਪ੍ਰੀਤਿ ਲਾਈ ਦੂਜਾ ਭਾਉ ਰਿਦ ਧਾਰਿ ਕਿਨਹੂੰ ਪ੍ਰੀਤਿ ਲਾਈ ਮੋਹ ਅਪਮਾਨ ॥ ਹਰਿ ਜਨ ਪ੍ਰੀਤਿ ਲਾਈ ਹਰਿ ਨਿਰਬਾਣ ਪਦ ਨਾਨਕ ਸਿਮਰਤ ਹਰਿ ਹਰਿ ਭਗਵਾਨ ॥੨॥੧੪॥੬੬॥

RAAG AASAAVAREE, SIXTEENTH HOUSE, FOURTH MEHL, SUDHANG: ONE UNIVERSAL CREATOR GOD. BY THE GRACE OF THE TRUE GURU: Night and day, I sing the Kirtan, the Praises of the Name of the Lord. The True Guru has revealed to me the Name of the Lord; without the Lord, I cannot live, for a moment, even an instant. ||1|| Pause|| My ears hear the Lord’s Kirtan, and I contemplate Him; without the Lord, I cannot live, even for an instant. As the swan cannot live without the lake, how can the Lord’s slave live without serving Him? ||1|| Some enshrine love for duality in their hearts, and some pledge love for worldly attachments and ego. The Lord’s servant embraces love for the Lord and the state of Nirvaanaa; Nanak contemplates the Lord, the Lord God. ||2||14||66||

Ang 369–370Raag Asa · ਆਸਾ › RAAG AASAAVAREE, SIXTEENTH HOUSE, FOURTH MEHL, SUDHANG

AASAAVAREE, FOURTH MEHL

Guru Ram Das · shabad

ਆਸਾਵਰੀ ਮਹਲਾ ੪ ॥ ਮਾਈ ਮੋਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ ॥ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥ ਹਮਰਾ ਮਨੁ ਬੈਰਾਗ ਬਿਰਕਤੁ ਭਇਓ ਹਰਿ ਦਰਸਨ ਮੀਤ ਕੈ ਤਾਈ ॥ ਜੈਸੇ ਅਲਿ ਕਮਲਾ ਬਿਨੁ ਰਹਿ ਨ ਸਕੈ ਤੈਸੇ ਮੋਹਿ ਹਰਿ ਬਿਨੁ ਰਹਨੁ ਨ ਜਾਈ ॥੧॥ ਰਾਖੁ ਸਰਣਿ ਜਗਦੀਸੁਰ ਪਿਆਰੇ ਮੋਹਿ ਸਰਧਾ ਪੂਰਿ ਹਰਿ ਗੁਸਾਈ ॥ ਜਨ ਨਾਨਕ ਕੈ ਮਨਿ ਅਨਦੁ ਹੋਤ ਹੈ ਹਰਿ ਦਰਸਨੁ ਨਿਮਖ ਦਿਖਾਈ ॥੨॥੩੯॥੧੩॥੧੫॥੬੭॥

AASAAVAREE, FOURTH MEHL: O mother, my mother, tell me about my Beloved Lord. Without the Lord, I cannot live for a moment, even an instant; I love Him, like the camel loves the vine. ||1|| Pause|| My mind has become sad and distant, longing for the Blessed Vision of the Lord’s Darshan, my Friend. As the bumblebee cannot live without the lotus, I cannot live without the Lord. ||1|| Keep me under Your Protection, O Beloved Master of the Universe; fulfill my faith, O Lord of the World. Servant Nanak’s mind is filled with bliss, when he beholds the Blessed Vision of the Lord’s Darshan, even for an instant. ||2||39||13||15||67||

Text: Gurmukhi with English translation (Kulbir S Thind; English by Dr. Sant Singh Khalsa).