AASAA, FIFTH MEHL
ਆਸਾ ਮਹਲਾ ੫ ॥ ਜਿਨ੍ਹਾ ਨ ਵਿਸਰੈ ਨਾਮੁ ਸੇ ਕਿਨੇਹਿਆ ॥ ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥੧॥ ਮਨੁ ਤਨੁ ਹੋਇ ਨਿਹਾਲੁ ਤੁਮ੍ਹ ਸੰਗਿ ਭੇਟਿਆ ॥ ਸੁਖੁ ਪਾਇਆ ਜਨ ਪਰਸਾਦਿ ਦੁਖੁ ਸਭੁ ਮੇਟਿਆ ॥੧॥ ਰਹਾਉ ॥ ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ੍ਹ ਖੇ ॥ ਜਿਨ੍ਹ ਮਨਿ ਵੁਠਾ ਆਪਿ ਪੂਰੇ ਭਗਤ ਸੇ ॥੨॥ ਜਿਸ ਨੋ ਮੰਨੇ ਆਪਿ ਸੋਈ ਮਾਨੀਐ ॥ ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ ॥੩॥ ਦਿਨਸੁ ਰੈਣਿ ਆਰਾਧਿ ਸਮ੍ਹਾਲੇ ਸਾਹ ਸਾਹ ॥ ਨਾਨਕ ਕੀ ਲੋਚਾ ਪੂਰਿ ਸਚੇ ਪਾਤਿਸਾਹ ॥੪॥੬॥੧੦੮॥
AASAA, FIFTH MEHL: What are they like — those who do not forget the Naam, the Name of the Lord? Know that there is absolutely no difference; they are exactly like the Lord. ||1|| The mind and body are enraptured, meeting with You, O Lord. Peace is obtained, by the favor of the Lord’s humble servant; all pains are taken away. ||1|| Pause|| As many as are the continents of the world, so many have been saved. Those, in whose minds You Yourself dwell, O Lord, are the perfect devotees. ||2|| Those whom You approve, are approved. Such a celebrated and honored person is known everywhere. ||3|| Day and night, to worship and adore the Lord, the King — please, O True Supreme King, fulfill this, Nanak’s desire. ||4||6||108||