Sri Guru Granth Sahib › Raag Asa

Ang 410

Ang 409–410Raag Asa · ਆਸਾ › AASAA, FIFTH MEHL, FIFTEENTH HOUSE, PARTAAL

AASAAVAREE, FIFTH MEHL

Guru Arjan Dev · shabad

ਆਸਾਵਰੀ ਮਹਲਾ ੫ ॥ ਹਰਿ ਹਰਿ ਹਰਿ ਗੁਨੀ ਹਾਂ ॥ ਜਪੀਐ ਸਹਜ ਧੁਨੀ ਹਾਂ ॥ ਸਾਧੂ ਰਸਨ ਭਨੀ ਹਾਂ ॥ ਛੂਟਨ ਬਿਧਿ ਸੁਨੀ ਹਾਂ ॥ ਪਾਈਐ ਵਡ ਪੁਨੀ ਮੇਰੇ ਮਨਾ ॥੧॥ ਰਹਾਉ ॥ ਖੋਜਹਿ ਜਨ ਮੁਨੀ ਹਾਂ ॥ ਸ੍ਰਬ ਕਾ ਪ੍ਰਭ ਧਨੀ ਹਾਂ ॥ ਦੁਲਭ ਕਲਿ ਦੁਨੀ ਹਾਂ ॥ ਦੂਖ ਬਿਨਾਸਨੀ ਹਾਂ ॥ ਪ੍ਰਭ ਪੂਰਨ ਆਸਨੀ ਮੇਰੇ ਮਨਾ ॥੧॥ ਮਨ ਸੋ ਸੇਵੀਐ ਹਾਂ ॥ ਅਲਖ ਅਭੇਵੀਐ ਹਾਂ ॥ ਤਾਂ ਸਿਉ ਪ੍ਰੀਤਿ ਕਰਿ ਹਾਂ ॥ ਬਿਨਸਿ ਨ ਜਾਇ ਮਰਿ ਹਾਂ ॥ ਗੁਰ ਤੇ ਜਾਨਿਆ ਹਾਂ ॥ ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥

AASAAVAREE, FIFTH MEHL: Sing the Praises of the Lord, Har, Har, Har. Meditate on the celestial music. The tongues of the holy Saints repeat it. I have heard that this is the way to emancipation. This is found by the greatest merit, O my mind. ||1|| Pause|| The silent sages search for Him. God is the Master of all. It is so difficult to find Him in this world, in this Dark Age of Kali Yuga. He is the Dispeller of distress. God is the Fulfiller of desires, O my mind. ||1|| O my mind, serve Him. He is unknowable and inscrutable. Enshrine love for Him. He does not perish, or go away, or die. He is known only through the Guru. Nanak, my mind is satisfied with the Lord, O my mind. ||2||3||159||

Ang 410Raag Asa · ਆਸਾ › AASAA, FIFTH MEHL, FIFTEENTH HOUSE, PARTAAL

AASAAVAREE, FIFTH MEHL

Guru Arjan Dev · shabad

ਆਸਾਵਰੀ ਮਹਲਾ ੫ ॥ ਏਕਾ ਓਟ ਗਹੁ ਹਾਂ ॥ ਗੁਰ ਕਾ ਸਬਦੁ ਕਹੁ ਹਾਂ ॥ ਆਗਿਆ ਸਤਿ ਸਹੁ ਹਾਂ ॥ ਮਨਹਿ ਨਿਧਾਨੁ ਲਹੁ ਹਾਂ ॥ ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥ ਜੀਵਤ ਜੋ ਮਰੈ ਹਾਂ ॥ ਦੁਤਰੁ ਸੋ ਤਰੈ ਹਾਂ ॥ ਸਭ ਕੀ ਰੇਨੁ ਹੋਇ ਹਾਂ ॥ ਨਿਰਭਉ ਕਹਉ ਸੋਇ ਹਾਂ ॥ ਮਿਟੇ ਅੰਦੇਸਿਆ ਹਾਂ ॥ ਸੰਤ ਉਪਦੇਸਿਆ ਮੇਰੇ ਮਨਾ ॥੧॥ ਜਿਸੁ ਜਨ ਨਾਮ ਸੁਖੁ ਹਾਂ ॥ ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥ ਜੋ ਹਰਿ ਹਰਿ ਜਸੁ ਸੁਨੇ ਹਾਂ ॥ ਸਭੁ ਕੋ ਤਿਸੁ ਮੰਨੇ ਹਾਂ ॥ ਸਫਲੁ ਸੁ ਆਇਆ ਹਾਂ ॥ ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥

AASAAVAREE, FIFTH MEHL: Grab hold of the Support of the One Lord. Chant the Word of the Guru’s Shabad. Submit to the Order of the True Lord. Receive the treasure in your mind. Thus you shall be absorbed in peace, O my mind. ||1|| Pause|| One who is dead while yet alive, crosses over the terrifying world-ocean. One who becomes the dust of all — he alone is called fearless. His anxieties are removed by the Teachings of the Saints, O my mind. ||1|| That humble being, who takes happiness in the Naam, the Name of the Lord — pain never draws near him. One who listens to the Praise of the Lord, Har, Har, is obeyed by all men. How fortunate it is that he came into the world; Nanak, he is pleasing to God, O my mind. ||2||4||160||

Ang 410Raag Asa · ਆਸਾ › AASAA, FIFTH MEHL, FIFTEENTH HOUSE, PARTAAL

AASAAVAREE, FIFTH MEHL

Guru Arjan Dev · shabad

ਆਸਾਵਰੀ ਮਹਲਾ ੫ ॥ ਮਿਲਿ ਹਰਿ ਜਸੁ ਗਾਈਐ ਹਾਂ ॥ ਪਰਮ ਪਦੁ ਪਾਈਐ ਹਾਂ ॥ ਉਆ ਰਸ ਜੋ ਬਿਧੇ ਹਾਂ ॥ ਤਾ ਕਉ ਸਗਲ ਸਿਧੇ ਹਾਂ ॥ ਅਨਦਿਨੁ ਜਾਗਿਆ ਹਾਂ ॥ ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥ ਸੰਤ ਪਗ ਧੋਈਐ ਹਾਂ ॥ ਦੁਰਮਤਿ ਖੋਈਐ ਹਾਂ ॥ ਦਾਸਹ ਰੇਨੁ ਹੋਇ ਹਾਂ ॥ ਬਿਆਪੈ ਦੁਖੁ ਨ ਕੋਇ ਹਾਂ ॥ ਭਗਤਾਂ ਸਰਨਿ ਪਰੁ ਹਾਂ ॥ ਜਨਮਿ ਨ ਕਦੇ ਮਰੁ ਹਾਂ ॥ ਅਸਥਿਰੁ ਸੇ ਭਏ ਹਾਂ ॥ ਹਰਿ ਹਰਿ ਜਿਨ੍ਹ ਜਪਿ ਲਏ ਮੇਰੇ ਮਨਾ ॥੧॥ ਸਾਜਨੁ ਮੀਤੁ ਤੂੰ ਹਾਂ ॥ ਨਾਮੁ ਦ੍ਰਿੜਾਇ ਮੂੰ ਹਾਂ ॥ ਤਿਸੁ ਬਿਨੁ ਨਾਹਿ ਕੋਇ ਹਾਂ ॥ ਮਨਹਿ ਅਰਾਧਿ ਸੋਇ ਹਾਂ ॥ ਨਿਮਖ ਨ ਵੀਸਰੈ ਹਾਂ ॥ ਤਿਸੁ ਬਿਨੁ ਕਿਉ ਸਰੈ ਹਾਂ ॥ ਗੁਰ ਕਉ ਕੁਰਬਾਨੁ ਜਾਉ ਹਾਂ ॥ ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥

AASAAVAREE, FIFTH MEHL: Meeting together, let us sing the Praises of the Lord, and attain the supreme state. Those who obtain that sublime essence, obtain all of the spiritual powers of the Siddhas. They remain awake and aware night and day; Nanak, they are blessed by great good fortune, O my mind. ||1|| Pause|| Let us wash the feet of the Saints; our evil-mindedness shall be cleansed. Becoming the dust of the feet of the Lord’s slaves, one shall not be afflicted with pain. Taking to the Sanctuary of His devotees, he is no longer subject to birth and death. They alone become eternal, who chant the Name of the Lord, Har, Har, O my mind. ||1|| You are my Friend, my Best Friend. Please, implant the Naam, the Name of the Lord, within me. Without Him, there is not any other. Within my mind, I worship Him in adoration. I do not forget Him, even for an instant. How can I live without Him? I am a sacrifice to the Guru. Nanak, chant the Name, O my mind. ||2||5||161||

Ang 410Raag Asa · ਆਸਾ › AASAA, FIFTH MEHL, FIFTEENTH HOUSE, PARTAAL

AASAAVAREE, FIFTH MEHL

Guru Arjan Dev · shabad

ਆਸਾਵਰੀ ਮਹਲਾ ੫ ॥ ਕਾਰਨ ਕਰਨ ਤੂੰ ਹਾਂ ॥ ਅਵਰੁ ਨਾ ਸੁਝੈ ਮੂੰ ਹਾਂ ॥ ਕਰਹਿ ਸੁ ਹੋਈਐ ਹਾਂ ॥ ਸਹਜਿ ਸੁਖਿ ਸੋਈਐ ਹਾਂ ॥ ਧੀਰਜ ਮਨਿ ਭਏ ਹਾਂ ॥ ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥ ਸਾਧੂ ਸੰਗਮੇ ਹਾਂ ॥ ਪੂਰਨ ਸੰਜਮੇ ਹਾਂ ॥ ਜਬ ਤੇ ਛੁਟੇ ਆਪ ਹਾਂ ॥ ਤਬ ਤੇ ਮਿਟੇ ਤਾਪ ਹਾਂ ॥ ਕਿਰਪਾ ਧਾਰੀਆ ਹਾਂ ॥ ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥ ਇਹੁ ਸੁਖੁ ਜਾਨੀਐ ਹਾਂ ॥ ਹਰਿ ਕਰੇ ਸੁ ਮਾਨੀਐ ਹਾਂ ॥ ਮੰਦਾ ਨਾਹਿ ਕੋਇ ਹਾਂ ॥ ਸੰਤ ਕੀ ਰੇਨ ਹੋਇ ਹਾਂ ॥ ਆਪੇ ਜਿਸੁ ਰਖੈ ਹਾਂ ॥ ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥ ਜਿਸ ਕਾ ਨਾਹਿ ਕੋਇ ਹਾਂ ॥ ਤਿਸ ਕਾ ਪ੍ਰਭੂ ਸੋਇ ਹਾਂ ॥ ਅੰਤਰਗਤਿ ਬੁਝੈ ਹਾਂ ॥ ਸਭੁ ਕਿਛੁ ਤਿਸੁ ਸੁਝੈ ਹਾਂ ॥ ਪਤਿਤ ਉਧਾਰਿ ਲੇਹੁ ਹਾਂ ॥ ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥

AASAAVAREE, FIFTH MEHL: You are the Creator, the Cause of causes. I cannot think of any other. Whatever You do, comes to pass. I sleep in peace and poise. My mind has become patient, since I fell at God’s Door, O my mind. ||1|| Pause|| Joining the Saadh Sangat, the Company of the Holy, I gained perfect control over my senses. Ever since I rid myself of my self- conceit, my sufferings have ended. He has showered His Mercy upon me. The Creator Lord has preserved my honor, O my mind. ||1|| Know that this is the only peace; accept whatever the Lord does. No one is bad. Become the dust of the Feet of the Saints. He Himself preserves those who taste the Ambrosial Nectar of the Lord, O my mind. ||2|| One who has no one to call his own — God belongs to him. God knows the state of our innermost being. He knows everything. Please, Lord, save the sinners. This is Nanak’s prayer, O my mind. ||3||6||162||

Ang 410–411Raag Asa · ਆਸਾ

AASAAVAREE, FIFTH MEHL, IK-TUKAS

Guru Arjan Dev · shabad

ਆਸਾਵਰੀ ਮਹਲਾ ੫ ਇਕਤੁਕਾ ॥ ਓਇ ਪਰਦੇਸੀਆ ਹਾਂ ॥ ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥ ਜਾ ਸਿਉ ਰਚਿ ਰਹੇ ਹਾਂ ॥ ਸਭ ਕਉ ਤਜਿ ਗਏ ਹਾਂ ॥ ਸੁਪਨਾ ਜਿਉ ਭਏ ਹਾਂ ॥ ਹਰਿ ��ਾਮੁ ਜਿਨ੍ਹਿ ਲਏ ॥੧॥ ਹਰਿ ਤਜਿ ਅਨ ਲਗੇ ਹਾਂ ॥ ਜਨਮਹਿ ਮਰਿ ਭਗੇ ਹਾਂ ॥ ਹਰਿ ਹਰਿ ਜਨਿ ਲਹੇ ਹਾਂ ॥ ਜੀਵਤ ਸੇ ਰਹੇ ਹਾਂ ॥ ਜਿਸਹਿ ਕ੍ਰਿਪਾਲੁ ਹੋਇ ਹਾਂ ॥ ਨਾਨਕ ਭਗਤੁ ਸੋਇ ॥੨॥੭॥੧੬੩॥੨੩੨॥

AASAAVAREE, FIFTH MEHL, IK-TUKAS: O my stranger soul, listen to the call. ||1|| Pause|| Whatever you are attached to, you shall have to leave it all behind. These things seem like only a dream, to one who takes the Lord’s Name. ||1|| Forsaking the Lord, and clinging to another, they run toward death and reincarnation. But those humble beings, who attach themselves to the Lord, Har, Har, continue to live. One who is blessed with the Lord’s Mercy, O Nanak, becomes His devotee. ||2||7||163||232||

Text: Gurmukhi with English translation (Kulbir S Thind; English by Dr. Sant Singh Khalsa).