SOOHEE, FIFTH MEHL
ਸੂਹੀ ਮਹਲਾ ੫ ॥ ਦਰਸਨ ਕਉ ਲੋਚੈ ਸਭੁ ਕੋਈ ॥ ਪੂਰੈ ਭਾਗਿ ਪਰਾਪਤਿ ਹੋਈ ॥ ਰਹਾਉ ॥ ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥ ਮਹਾ ਮੋਹਨੀ ਦੂਤਾ ਲਾਈ ॥੧॥ ਪ੍ਰੇਮ ਬਿਛੋਹਾ ਕਰਤ ਕਸਾਈ ॥ ਨਿਰਦੈ ਜੰਤੁ ਤਿਸੁ ਦਇਆ ਨ ਪਾਈ ॥੨॥ ਅਨਿਕ ਜਨਮ ਬੀਤੀਅਨ ਭਰਮਾਈ ॥ ਘਰਿ ਵਾਸੁ ਨ ਦੇਵੈ ਦੁਤਰ ਮਾਈ ॥੩॥ ਦਿਨੁ ਰੈਨਿ ਅਪਨਾ ਕੀਆ ਪਾਈ ॥ ਕਿਸੁ ਦੋਸੁ ਨ ਦੀਜੈ ਕਿਰਤੁ ਭਵਾਈ ॥੪॥ ਸੁਣਿ ਸਾਜਨ ਸੰਤ ਜਨ ਭਾਈ ॥ ਚਰਣ ਸਰਣ ਨਾਨਕ ਗਤਿ ਪਾਈ ॥੫॥੩੪॥੪੦॥
SOOHEE, FIFTH MEHL: Everyone longs for the Blessed Vision of the Lord’s Darshan. By perfect destiny, it is obtained. || Pause|| Forsaking the Beautiful Lord, how can they go to sleep? The great enticer Maya has led them down the path of sin. ||1|| This butcher has separated them from the Beloved Lord. This merciless one shows no mercy at all to the poor beings. ||2|| Countless lifetimes have passed away, wandering aimlessly. The terrible, treacherous Maya does not even allow them to dwell in their own home. ||3|| Day and night, they receive the rewards of their own actions. Don’t blame anyone else; your own actions lead you astray. ||4|| Listen, O Friend, O Saint, O humble Sibling of Destiny: in the Sanctuary of the Lord’s Feet, Nanak has found Salvation. ||5||34||40||