BILAAVAL, FIFTH MEHL
ਬਿਲਾਵਲੁ ਮਹਲਾ ੫ ॥ ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ ॥ ਸਭ ਊਪਰਿ ਸਮਰਥ ਪ੍ਰਭ ਪੂਰਨ ਗੁਣਤਾਸ ॥੧॥ ਜਨ ਕਾ ਨਾਮੁ ਅਧਾਰੁ ਹੈ ਪ੍ਰਭ ਸਰਣੀ ਪਾਹਿ ॥ ਪਰਮੇਸਰ ਕਾ ਆਸਰਾ ਸੰਤਨ ਮਨ ਮਾਹਿ ॥੧॥ ਰਹਾਉ ॥ ਆਪਿ ਰਖੈ ਆਪਿ ਦੇਵਸੀ ਆਪੇ ਪ੍ਰਤਿਪਾਰੈ ॥ ਦੀਨ ਦਇਆਲ ਕ੍ਰਿਪਾ ਨਿਧੇ ਸਾਸਿ ਸਾਸਿ ਸਮ੍ਹਾਰੈ ॥੨॥ ਕਰਣਹਾਰੁ ਜੋ ਕਰਿ ਰਹਿਆ ਸਾਈ ਵਡਿਆਈ ॥ ਗੁਰਿ ਪੂਰੈ ਉਪਦੇਸਿਆ ਸੁਖੁ ਖਸਮ ਰਜਾਈ ॥੩॥ ਚਿੰਤ ਅੰਦੇਸਾ ਗਣਤ ਤਜਿ ਜਨਿ ਹੁਕਮੁ ਪਛਾਤਾ ॥ ਨਹ ਬਿਨਸੈ ਨਹ ਛੋਡਿ ਜਾਇ ਨਾਨਕ ਰੰਗਿ ਰਾਤਾ ॥੪॥੧੮॥੪੮॥
BILAAVAL, FIFTH MEHL: The Lord of the Universe is my only Support. I have renounced all other hopes. God is All-powerful, above all; He is the perfect treasure of virtue. ||1|| The Naam, the Name of the Lord, is the Support of the humble servant who seeks God’s Sanctuary. In their minds, the Saints take the Support of the Transcendent Lord. ||1|| Pause|| He Himself preserves, and He Himself gives. He Himself cherishes. Merciful to the meek, the treasure of mercy, He remembers and protects us with each and every breath. ||2|| Whatever the Creator Lord does is glorious and great. The Perfect Guru has instructed me, that peace comes by the Will of our Lord and Master. ||3|| Anxieties, worries and calculations are dismissed; the Lord’s humble servant accepts the Hukam of His Command. He does not die, and He does not leave; Nanak is attuned to His Love. ||4||18||48||