BILAAVAL, FIFTH MEHL
ਬਿਲਾਵਲੁ ਮਹਲਾ ੫ ॥ ਮਾਤ ਪਿਤਾ ਸੁਤ ਬੰਧਪ ਭਾਈ ॥ ਨਾਨਕ ਹੋਆ ਪਾਰਬ੍ਰਹਮੁ ਸਹਾਈ ॥੧॥ ਸੂਖ ਸਹਜ ਆਨੰਦ ਘਣੇ ॥ ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥੧॥ ਰਹਾਉ ॥ ਸਗਲ ਸਰੰਜਾਮ ਕਰੇ ਪ੍ਰਭੁ ਆਪੇ ॥ ਭਏ ਮਨੋਰਥ ਸੋ ਪ੍ਰਭੁ ਜਾਪੇ ॥੨॥ ਅਰਥ ਧਰਮ ਕਾਮ ਮੋਖ ਕਾ ਦਾਤਾ ॥ ਪੂਰੀ ਭਈ ਸਿਮਰਿ ਸਿਮਰਿ ਬਿਧਾਤਾ ॥੩॥ ਸਾਧਸੰਗਿ ਨਾਨਕਿ ਰੰਗੁ ਮਾਣਿਆ ॥ ਘਰਿ ਆਇਆ ਪੂਰੈ ਗੁਰਿ ਆਣਿਆ ॥੪॥੧੨॥੧੭॥
BILAAVAL, FIFTH MEHL: Mother, father, children, relatives and siblings — O Nanak, the Supreme Lord is our help and support. ||1|| He blesses us with peace, and abundant celestial bliss. Perfect is the Bani, the Word of the Perfect Guru. His Virtues are so many, they cannot be counted. ||1|| Pause|| God Himself makes all arrangements. Meditating on God, desires are fulfilled. ||2|| He is the Giver of wealth, Dharmic faith, pleasure and liberation. Meditating, meditating in remembrance on the Creator Lord, the Architect of Destiny, I am fulfilled. ||3|| In the Saadh Sangat, the Company of the Holy, Nanak enjoys the Lord’s Love. He has returned home, with the Perfect Guru. ||4||12||17||